Coming Up Mon 9:00 PM  AEST
Coming Up Live in 
Live
Punjabi radio

Social worker Manjit Boparai honoured at NSW Parliament

Source: Supplied

Brisbane-based social worker Manjit Boparai was among the high achievers of the Punjabi community who were awarded at the Vaisakhi celebrations at NSW Parliament.

Punjabi Council of Australia has been celebrating Vaisakhi at NSW Parliament for the last thirteen years.

This year’s event was kindly hosted by more than fourteen members of legislative assembly.

About 150 members of the Indian-Australian community were present at the event.

Brisbane-based social worker Manjit Boparai was facilitated for his community work at this prestigious function. 

Punjabi Council of Australia
SBS

Read this story in Punjabi:

ਪੰਜਾਬੀ ਕੌਂਸਲ ਆਫ ਆਸਟਰੇਲੀਆ ਵੱਲੋਂ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਵਿੱਚ ਸਮਾਜ ਸੇਵਕ, ਪੰਜਾਬੀ ਬੋਲੀ ਦੇ ਅਲੰਬਰਦਾਰ, ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਨੂੰ ਪੰਜਾਬੀਅਤ ਦਾ ਮਾਣ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ।

ਪੰਜਾਬੀ ਕਾਉਂਸਿਲ ਆਫ ਆਸਟ੍ਰੇਲੀਆ ਪਿਛਲੇ ੧੩ ਸਾਲ ਤੋਂ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਵਿੱਚ ਵਿਸਾਖੀ ਦਾ ਤਿਓਹਾਰ ਮਨ ਰਹੀ ਹੈ। 

ਇਸ ਬਾਰ ਦੇ ਸਮਾਗਮ ਵਿੱਚ ੧੪ ਸਾਂਸਦਾਂ ਨੇ ਸ਼ਮੂਲੀਅਤ ਕੀਤੀ।  ਭਾਈਚਾਰੇ ਵਿੱਚੋਂ ੧੫੦ ਤੋਂ ਵੀ ਜਿਆਦਾ ਨੁਮਾਇੰਦੇ ਇਸ ਘੜੀ ਨੂੰ ਮਾਨਣ ਲਈ ਸਿਡਨੀ ਸ਼ਹਿਰ ਵਿੱਚ ਨਿਊ ਸਾਊਥ ਵੇਲਜ਼ ਪਾਰਲੀਮੈਂਟ ਪਹੁੰਚੇ।

ਇਸ ਮਾਣਮੱਤੇ ਸਮਾਗਮ ਦੌਰਾਨ ਜਿੰਨਾਂ ਨਾਮਵਰ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ - ਓਹਨਾਂ ਵਿੱਚੋਂ ਸਮਾਜ-ਸੇਵਕ ਮਨਜੀਤ ਬੋਪਾਰਾਏ ਇੱਕ ਸਨ।

ਸ਼੍ਰੀ  ਬੋਪਾਰਾਏ ਇਕ ਦਹਾਕੇ ਵਿੱਚ  40 ਤੋਂ ਵੱਧ ਮ੍ਰਿਤਕ ਦੇਹਾਂ ਨੂੰ ਭਾਰਤ ਪੁੱਜਦੀਆਂ ਕਰਨ ਤੋਂ ਇਲਾਵਾ, ਆਸਟਰੇਲੀਅਨ ਸਿੱਖ ਗੇਮਜ਼, ਇੰਡੋਜ਼ ਪੰਜਾਬੀ ਸਾਹਿਤ ਸਭਾ, ਕੈਲਮਵੇਲ ਕਲੱਬ, ਆਰ ਐਸ ਐਲ ਆਸਟਰੇਲੀਆ, ਅਖਬਾਰ ਦਾ ਪੰਜਾਬ ਆਦਿ ਅਨੇਕਾਂ ਹੀ ਸੰਸਥਾਵਾਂ ਰਾਹੀਂ ਅਤੇ ਵਿਅਕਤੀਗਤ ਰੂਪ ਵਿੱਚ ਸਮਾਜ ਸੇਵਾ ਵਿੱਚ ਨਿਰੰਤਰ ਜਨੂੰਨ ਨਾਲ ਕੰਮ ਕਰਨ ਵਾਲੇ ਬੇਮਿਸਾਲ ਵਲੰਟੀਅਰ ਹਨ।

ਆਸਟ੍ਰੇਲੀਆ ਵਿੱਚ ਓਹਨਾਂ ਦੀ ਪਹਿਚਾਣ ਟੈਕਸੀ ਰਾਹੀਂ ਮਿਹਨਤ ਕਰਕੇ ਭਾਈਚਾਰੇ ਲਈ ਸਮਾਂ, ਸਹਿਯੋਗ ਅਤੇ ਮਾਇਕ ਸਹਾਇਤਾ ਲਈ ਸਦਾ ਹੀ ਤਿਆਰ-ਬਰ-ਤਿਆਰ ਰਹਿਣ ਵਾਲੇ ਹਿੰਮਤੀ ਸੱਜਣ ਵਜੋਂ ਕੀਤੀ ਜਾਂਦੀ ਹੈ।

Follow SBS Punjabi on Facebook and Twitter

Coming up next

# TITLE RELEASED TIME MORE
Social worker Manjit Boparai honoured at NSW Parliament 11/04/2018 10:48 ...
Australian News in Punjabi: 18 September 2020 18/09/2020 09:00 ...
Major COVID-19 visa concessions: Australia amends criteria for skilled regional and post-study work visas 18/09/2020 05:00 ...
Australian News in Punjabi: 17 September 2020 17/09/2020 11:14 ...
‘Our frontline heroes’: Survey examines long-term impact of COVID on health workers 17/09/2020 09:00 ...
‘Desperate to return home’: Politicians call for more help for Australians stranded overseas 17/09/2020 05:00 ...
Bollywood Gupshup: Fans feed the hungry in memory of Sushant Singh Rajput 17/09/2020 05:16 ...
Making health a priority during the pandemic 17/09/2020 04:13 ...
SBS Punjabi News: India has now registered over 5 million coronavirus cases 16/09/2020 10:43 ...
Dramatic drop in Australia's permanent migrant intake: What does it mean for Migration Program 2020-21? 16/09/2020 07:00 ...
View More