Coming Up Tue 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਐਕਸਪਲੇਂਡ: ਲੋਕਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਬੋਲਚਾਲ ਦੀਆਂ ਆਦਤਾਂ ਬਾਰੇ ਵਿਸ਼ੇਸ਼ ਲੜੀ

What does it mean to be Australian? Source: Getty Images/John Carnemolla/Australian Picture Library

ਆਸਟ੍ਰੇਲੀਆ ਐਕਸਪਲੇਂਡ ਐਸ ਬੀ ਐਸ ਪੰਜਾਬੀ ਦੀ ਇੱਕ ਨਵੀਂ ਪੋਡਕਾਸਟ ਲੜੀ ਹੈ ਜੋ ਨਵੇਂ ਆਏ ਲੋਕਾਂ ਨੂੰ ਇਥੋਂ ਦੀ ਬੋਲਚਾਲ ਵਿਚਲੀ ਭਿੰਨਤਾ, ਭੋਜਨ, ਸੰਗੀਤ, ਖੇਡਾਂ, ਕਾਮੇਡੀ ਅਤੇ ਇਥੋਂ ਦੇ ਰਹਿਣ-ਸਹਿਣ ਬਾਰੇ ਜ਼ਰੂਰੀ ਤੱਥਾਂ ਤੋਂ ਜਾਣੂ ਕਰਵਾਉਂਦੀ ਹੈ।

ਗੁੱਡੇ ਮੇਟ/ਕਿੱਦਾਂ ਜੀ, ਕੀ ਹਾਲ ਹੈ!

ਜੇ ਤੁਸੀਂ ਨਵੇਂ ਆਏ ਪ੍ਰਵਾਸੀ ਹੋ ਤਾਂ ਐਸ ਬੀ ਐਸ ਪੰਜਾਬੀ ਦਾ ਇਹ ਪੋਡਕਾਸਟ ਤੁਹਾਡੇ ਲਈ ਹੈ। ਆਸਟ੍ਰੇਲੀਆ ਐਕ੍ਸਪਲੇਂਡ ਦੀ ਇਹ ਲੜੀ ਤੁਹਾਨੂੰ ਇਥੋਂ ਦੇ ਜਨਜੀਵਨ ਦੇ ਕੁਝ ਖਾਸ ਅਤੇ ਗੁੱਝੇ ਹਿੱਸਿਆਂ ਨੂੰ ਸਮਝਣ ਵਿੱਚ ਮਦਦ ਕਰੇਗੀ।

ਐਸ ਬੀ ਐਸ ਪੰਜਾਬੀ ਦੀ ਇਸ ਖਾਸ ਪੇਸ਼ਕਾਰੀ ਦਾ ਉਦੇਸ਼ ਆਪਣੇ ਸੁਣਨ ਵਾਲਿਆਂ ਨੂੰ ਆਸਪਾਸ ਵਿਚਰਦੇ ਲੋਕਾਂ ਦੀਆਂ ਆਦਤਾਂ ਨੂੰ ਸਮਝਣ ਵਿਚ ਮਦਦ ਕਰਨਾ ਹੈ।

ਇਸ ਦੇ ਵੱਖੋ-ਵੱਖਰੇ ਹਿੱਸਿਆਂ ਤਹਿਤ ਅਸੀਂ ਆਸਟ੍ਰੇਲੀਅਨ ਜਨਜੀਵਨ ਦੇ ਕੁਝ ਖ਼ਾਸ ਪਹਿਲੂਆਂ ਉੱਤੇ ਜਾਣਕਾਰੀ ਦੇ ਰਹੇ ਹਾਂ ਜਿਸ ਵਿੱਚ ਭੋਜਨ, ਬੋਲੀ ਦੇ ਸਲੈਂਗ, ਹਾਸਰਸ, ਪੌਪ ਸੰਗੀਤ ਅਤੇ ਰਹਿਣ-ਸਹਿਣ ਦੇ ਕੁਝ ਖ਼ਾਸ ਪਹਿਲੂ ਸ਼ਾਮਿਲ ਹਨ।

ਆਸਟ੍ਰੇਲੀਆ ਐਕਸਪਲੇਂਡ ਦਾ ਨਵਾਂ ਐਪੀਸੋਡ 15 ਮਾਰਚ ਤੋਂ ਹਰ ਸੋਮਵਾਰ ਤੁਹਾਡੇ ਮਨਪਸੰਦ ਪੋਡਕਾਸਟ ਪਲੇਟਫਾਰਮ ਉੱਤੇ ਉਪਲਬਧ ਹੋਵੇਗਾ ਜਿਸ ਵਿਚ ਐਪਲ ਪੋਡਕਾਸਟਸ, ਗੂਗਲ ਪੋਡਕਾਸਟਸ ਅਤੇ ਸਪੋਟੀਫਾਈ ਵੀ ਸ਼ਾਮਲ ਹਨ।

ਆਸਟ੍ਰੇਲੀਅਨ ਲੋਕਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਬੋਲਚਾਲ ਦੀਆਂ ਆਦਤਾਂ ਬਾਰੇ ਹੋਰ ਜਾਣਨ ਲਈ ਇਹ ਪੋਡਕਾਸਟ ਸੁਣੋ ਤੇ ਆਪਣੇ ਭਾਈਚਾਰੇ ਨਾਲ ਸਾਂਝਾ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਆਸਟ੍ਰੇਲੀਆ ਐਕਸਪਲੇਂਡ: ਲੋਕਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਬੋਲਚਾਲ ਦੀਆਂ ਆਦਤਾਂ ਬਾਰੇ ਵਿਸ਼ੇਸ਼ ਲੜੀ 11/03/2021 04:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
ਬੱਚਿਆਂ ਵਿੱਚ ਤੈਰਾਕੀ ਦੀ ਸਿਖ਼ਲਾਈ ਪੱਛੜਨ ਨਾਲ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖ਼ਤਰਨਾਕ 17/11/2021 07:00 ...
ਵਪਾਰਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਨੇ ਤਿਆਰ ਕੀਤਾ ਸੌਖਾ ਕਾਰੋਬਾਰੀ ਤਰੀਕਾ 17/11/2021 12:00 ...
ਬੱਚੇ ਮਨ ਦੇ ਸੱਚੇ 15/11/2021 07:58 ...
View More