Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

'ਸਮਾਂ ਬੜਾ ਬਲਵਾਨ': ਕੋਵਿਡ ਮਹਾਂਮਾਰੀ ਦੌਰਾਨ ਭਾਰਤ ਨੂੰ 'ਦਵਾ ਤੇ ਦੁਆ' ਦੀ ਲੋੜ

Source: Unslash/Aron Visuals

ਨਵਜੋਤ ਨੂਰ ਹਾਜ਼ਿਰ ਹੈ ਇੱਕ ਨਵੀਂ ਪੇਸ਼ਕਾਰੀ ਨਾਲ਼ - ਅਸੀਂ ਆਪਣੇ ਆਪ ਨੂੰ ਅਸਮਾਨਾਂ ਦੀਆਂ ਬੁੰਲਦੀਆਂ ਛੂਹਦਿਆਂ ਵੇਖਦੇ ਹਾਂ ਤਾਂ ਅਸੀਂ ਭੁੱਲ ਜਾਂਦੇ ਹਾਂ ਪੈਰਾਂ ਹੇਠ ਧਰਤੀ ਦਾ ਨਿੱਘ; ਰੁਤਬਿਆਂ ਦੀ ਚੌਗਾਠ ਤੇ ਬੈਠ ਕੇ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਮਨ ਕਦੀ ਥਿੜਕਿਆ ਵੀ ਸੀ ਤੇ ਕਈ ਵਾਰ ਅਸੀਂ ਮੂੰਹ ਭਾਰ ਡਿੱਗੇ ਵੀ ਸੀ, ਪਰ ਉਹ ਸਮਾਂ ਹੀ ਤਾਂ ਹੈ ਜੋ ਸਾਨੂੰ ਸਮਝਾ ਜਾਂਦਾ ਹੈ ਕਿ ਉਹ ਕਿੰਨਾ ਬਲਵਾਨ ਹੈ....

ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
'ਸਮਾਂ ਬੜਾ ਬਲਵਾਨ': ਕੋਵਿਡ ਮਹਾਂਮਾਰੀ ਦੌਰਾਨ ਭਾਰਤ ਨੂੰ 'ਦਵਾ ਤੇ ਦੁਆ' ਦੀ ਲੋੜ 13/05/2021 06:23 ...
ਨਵੇਂ ਪ੍ਰੋਗਰਾਮ ਤਹਿਤ ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ ਨਿਊ ਸਾਊਥ ਵੇਲਜ਼ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ 11/06/2021 01:10 ...
ਆਸਟ੍ਰੇਲੀਅਨ ਬ੍ਰਿਜਿੰਗ ਵੀਜ਼ਾ ਧਾਰਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ, ਪੀ ਆਰ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਮੰਗ 11/06/2021 08:21 ...
ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ੇ ਉੱਤੇ ਆਏ ਬਜ਼ੁਰਗ ਤੇ ਵਿਦਿਆਰਥੀ ਵੀ ਮੁਫ਼ਤ ਲਗਵਾ ਸਕਦੇ ਹਨ ਕੋਵਿਡ-19 ਵੈਕਸੀਨ 08/06/2021 16:10 ...
ਕਰੋਨਾ ਦੌਰ ਵਿੱਚ ਫੂਡ ਟਰੱਕ ਕਾਰੋਬਾਰਾਂ ਵਿੱਚ ਚੋਖਾ ਵਾਧਾ; ਮੱਛੀ ਪਕੌੜੇ, ਚਿਕਨ ਤੇ ਪਨੀਰ ਟਿੱਕੇ ਦੀ ਸੇਲ ਜ਼ੋਰਾਂ 'ਤੇ 07/06/2021 31:00 ...
ਆਸਟ੍ਰੇਲੀਆ ਦੇ ਚੋਣਵੇਂ ਦਾਖਲੇ ਵਾਲੇ ਹਾਈ ਸਕੂਲਾਂ ਬਾਰੇ ਅਹਿਮ ਜਾਣਕਾਰੀ 07/06/2021 10:32 ...
ਆਸਟ੍ਰੇਲੀਆ ਵਿੱਚ 1500 ਏਕੜ ਵਿੱਚੋਂ 60,000 ਟਨ ਗੰਨੇ ਦੀ ਰਿਕਾਰਡ-ਤੋੜ ਪੈਦਾਵਾਰ ਨਾਲ਼ ਸਫਲਤਾ ਦਰਜ਼ ਕਰ ਰਿਹਾ ਹੈ ਇਹ ਪੰਜਾਬੀ ਪਰਿਵਾਰ 04/06/2021 13:45 ...
'ਕੋਵਿਡ ਰਿਕਵਰੀ ਵਰਕ ਵੀਜ਼ਾ': ਵੈਕਸੀਨੇਟਡ ਵਿਦੇਸ਼ੀ ਕਾਮਿਆਂ ਨੂੰ ਆਸਟ੍ਰੇਲੀਆ ਆਉਣ ਦੀ ਆਗਿਆ ਲਈ ਸਰਕਾਰ ਕੋਲ ਉੱਠੀ ਮੰਗ 04/06/2021 08:20 ...
ਇਸ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਸਭ ਤੋਂ ਤੇਜ਼ ਇਮੀਗ੍ਰੇਸ਼ਨ ਮਾਰਗ ਰਾਹੀਂ ਪ੍ਰਾਪਤ ਹੋਇਆ ਸਥਾਈ ਨਿਵਾਸ 03/06/2021 10:30 ...
ਆਸਟ੍ਰੇਲੀਆ ਵਿੱਚ ਵਸੀਅਤ ਕਰਾਉਣਾ ਕਿਉਂ ਹੈ ਮਹੱਤਵਪੂਰਣ? 02/06/2021 08:04 ...
View More