Coming Up Thu 9:00 PM  AEST
Coming Up Live in 
Live
Punjabi radio

ਗਰਭ ਕਾਲ ਤੋਂ ਪਹਿਲਾਂ ਅਤੇ ਉਸ ਦੌਰਾਨ, ਮਹਿਲਾਵਾਂ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

There are many things to keep in mind when planning a pregnancy, and many things to watch out for, during pregnancy Source: Creative Commons

ਅਗਰ ਕਿੱਸੇ ਜੋੜੇ ਨੇ ਬਚਾ ਪੈਦਾ ਕਰਨ ਦਾ ਮਨ ਬਣਾ ਲਿਆ ਹੈ, ਤਾਂ ਗਰਬ ਧਾਰਨ ਤੋਂ ਪਹਿਲਾਂ, ਡਾਕਟਰ ਨੂੰ ਮਿਲਣਾ ਜ਼ਰੂਰੀ ਹੈ. ਕੁਝ ਮਹਿਲਾਵਾਂ ਨੂੰ ਟੀਕਾਕਰਣ ਦੀ ਲੋੜ ਹੁੰਦੀ ਹੈ, ਅਤੇ ਕੁਝ ਨੂੰ ਫੋਲਿਕ ਐਸਿਡ ਯਾਂ ਹੋਰ ਕਿੱਸੇ ਦਵਾਈ ਦੀ ਲੋੜ ਪੈਂਦੀ ਹੈ.

ਗਰਭ ਧਾਰਨ ਤੋਂ ਬਾਅਦ, ਗਰਭਵਤੀ ਮਾਂ ਦੀ ਸਿਹਤ ਦਾ ਪੂਰਾ ਧਿਆਨ ਰੱਖਣਾ ਜ਼ਰੂਰੀ ਹੈ ਕਿਓਂਕਿ ਤੰਦਰੁਸਤ ਮਾਂ ਹੀ ਤੰਦਰੁਸਤ ਬਚੇ ਨੂੰ ਜਨਮ ਦੇ ਸਕਦੀ ਹੈ.

ਸਭਤੋਂ ਮਹੱਤਵਪੂਰਨ ਸਲਾਹ ਇਹ ਹੈ ਕਿ ਗਰਭਵਤੀ ਮਾਂ ਨੂੰ ਕਿੱਸੇ ਕਿਸਮ ਦੀ ਫ਼ੂਡ ਪੋਇਸਨਿੰਗ ਅਤੇ ਲਿਸਟਰੀਆ ਤੋਂ ਬਚਣਾ ਚਾਹੀਦਾ ਹੈ. ਕੁਝ ਖਾਣੇ ਇਸਦਾ ਕਾਰਣ ਬਣ ਸਕਦੇ ਹਨ, ਅਤੇ ਗਰਭਪਾਤ ਤਿੱਕਰ ਵੀ ਗੱਲ ਪੁੱਜ ਜਾਂਦੀ ਹੈ.

ਗਗਨਦੀਪ ਕੌਰ ਚੀਮਾ ਨਾਲ ਇਹ ਇੰਟਰਵਿਊ ਸੁਣੋ, ਅਤੇ ਅਹਿਮ ਜਾਣਕਾਰੀ ਪ੍ਰਾਪਤ ਕਰੋ.

ਇਹ ਹਰ ਮਹੀਨੇ ਮਹਿਲਾਵਾਂ ਦੀ ਸਿਹਤ ਸੰਭਾਲ ਮੁਤੱਲਕ ਕਿੱਸੇ ਵਿਸ਼ੇ ਤੇ ਚਾਨਣ ਪਾਣਗੇ. 

The first topic in this series is 'preconception' - things that couples need to be aware of, once they're ready to start their family. 

Gagan Kaur Cheema, Bilingual Health Educator at Multicultural Centre for Women’s Health MCWH, speaks about the considerations for women in their preconception stage, once the couple has decided that they are ready for a baby.

Gagan will also go on to talk about prevention of food poisoning during pregnancy, especially Listeria, in this segment. 

Bilingual health educator, Gagandeep Kaur Cheema
Bilingual health educator, Gagandeep Kaur Cheema
Supplied

In essence, here are tips for women, who are ready to have a baby:

- Let your GP know about your plan 
- Take measures to manage pre-existing conditions such as diabetes and high blood pressure 
- Talk to your GP regarding vaccinations. Some vaccinations may require you to avoid falling pregnant for a period of time.
- Get advise from GP about dietary supplements
- Talk to GP about any family history especially cystic fibrosis and thalassemia 
- Discuss with GP about your work conditions, especially if in doubt regarding possible harm to self or to foetus from any chemicals, radiations or machinery being used in the workplace 
- Try to bring your body weight within normal range if overweight or underweight

Thereafter, Gagan also provided information about food poisoning, especially from Lysteria, and gave tips on how to avoid it during your pregnancy:

Lysteria is a bacteria that is found in certain foods that can cause serious harm to pregnant woman and her unborn child

These mostly chilled, ready-to-eat foods should be avoided:
• Soft and semi-soft cheese (unless cooked thoroughly and eaten while hot)
• Cold cooked chicken
• Cold processed meats
• Pre-prepared or pre-packaged salads
• Raw seafood
• Soft serve ice-cream
• Unpasteurised dairy products

 To hear the whole segment, please click on the audio link above. 

Follow SBS Punjabi on Facebook and Twitter

Coming up next

# TITLE RELEASED TIME MORE
ਗਰਭ ਕਾਲ ਤੋਂ ਪਹਿਲਾਂ ਅਤੇ ਉਸ ਦੌਰਾਨ, ਮਹਿਲਾਵਾਂ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ 01/12/2017 11:37 ...
‘Don't let online fame compromise your ethics', says this Punjabi vlogger 30/06/2022 14:36 ...
SBS Punjabi Australia News: Wednesday 29 June 2022 30/06/2022 10:00 ...
ਹਰਿੰਦਰ ਭੁੱਲਰ: ਅਦਾਕਾਰੀ ਅਤੇ ਵਲੋਗ ਦੀ ਦੁਨੀਆ ਦਾ ਇੱਕ ਜਾਣਿਆ-ਪਛਾਣਿਆ ਚੇਹਰਾ 29/06/2022 14:36 ...
ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਫਲੂ ਦਾ ਟੀਕਾਕਰਨ ਜਲਦੀ ਕਰਵਾਉਣ ਉੱਤੇ ਜ਼ੋਰ 29/06/2022 06:15 ...
Australia's becoming more diverse: Census 2021 29/06/2022 06:30 ...
Crossbench anger as government trims parliamentary staffers 29/06/2022 05:52 ...
Hope for businesses struggling to find staff 29/06/2022 04:32 ...
SBS Punjabi Australia News: Tuesday 28 June 2022 28/06/2022 13:17 ...
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਅਰਥ-ਵਿਵਸਥਾ ਢਹਿ-ਢੇਰੀ ਹੋਣ ਬਾਰੇ ਬਿਆਨ 28/06/2022 04:59 ...
View More