Coming Up Mon 9:00 PM  AEDT
Coming Up Live in 
Live
Punjabi radio

ਬੱਚਿਆਂ ਨੂੰ ਲਾਉਣ ਦਿਓ ਸੋਚ ਦੀ ਉਡਾਰੀ ਅਤੇ ਨਿਭਾਓ ਉਨ੍ਹਾਂ ਦਾ ਸਾਥ

ਇਹ ਉਹ ਜਰਨੈਲੀ ਸਾਲ ਨੇ ਜਿਨ੍ਹਾਂ ਵਿੱਚ ਹਰ ਕੰਮ ਸਾਡੀ ਮਨ ਮਰਜ਼ੀ ਦਾ ਹੁੰਦਾ ਹੈ। Source: Getty Images/Hemant Mehta

ਬੱਚੇ ਬਚਪਨ ਦੀ ਬਾਦਸ਼ਾਹੀ ਉਮਰ ਇੰਝ ਹੰਢਾਉਂਦੇ ਨੇ ਜਿਵੇਂ ਉਹ ਜ਼ਿੰਦਗੀ ਦੇ ਹਰ ਅਜੂਬੇ ਦੀ ਚਾਬੀ ਸਾਂਭੀ ਬੈਠੇ ਹੋਣ। ਇਹ ਉਹ ਉਮਰ ਹੈ ਜਿਸ ਵਿੱਚ ਅਸੀਂ ਦਿਲ ਵਿੱਚ ਆਈ ਹਰ ਮਾਸੂਮ ਸ਼ਰਾਰਤ ਕਰਦੇ ਹਾਂ। ਬਤੌਰ ਮਾਪੇ ਸਾਡਾ ਫ਼ਰਜ਼ ਹੈ ਕਿ ਅਸੀਂ ਵੀ ਆਪਣੇ ਬੱਚਿਆਂ ਦੀ ਮਨੋਦਸ਼ਾ ਸਮਝਿਏ।

ਬਚਪਨ ਹੁੰਦਾ ਬੜਾ ਹੀ ਮਜ਼ੇਦਾਰ ਹੈ। ਸਾਨੂੰ ਆਪਣੇ ਬਚਪਨ ਦੇ ਪਹਿਲੇ ਕੁਝ ਸਾਲ ਬੇਸ਼ਕ ਯਾਦ ਨਹੀਂ, ਪਰ ਇਹ ਉਹ ਜਰਨੈਲੀ ਸਾਲ ਨੇ ਜਿਨ੍ਹਾਂ ਵਿੱਚ ਹਰ ਕੰਮ ਸਾਡੀ ਮਨ ਮਰਜ਼ੀ ਦਾ ਹੁੰਦਾ ਹੈ।

ਮੁਸਕੁਰਾਹਟਾਂ ਸਾਡੇ ਚਿਹਰੇ ਦੀਆਂ ਉਹ ਬਾਰੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਦਿਲ ਠੀਕ-ਠਾਕ ਹੈ। ਨਵਾਂ ਰਾਹ ਵੀ ਓਹੀ ਭਾਲ਼ਦੇ ਨੇ ਜਿਹੜੇ ਰਾਹ ਭੁੱਲ ਗਏ ਹੋਣ। ਬੱਚਿਆਂ ਨੂੰ ਸੋਚ ਦੀ ਉਡਾਰੀ ਲਾਉਣ ਦਿਓ ਤੇ ਨਿਭਾਓ ਉਨ੍ਹਾਂ ਦਾ ਸਾਥ। 

ਇਸ ਪੇਸ਼ਕਾਰੀ ਨੂੰ ਸੁਣਨ ਲਈ ਉੱਪਰ ਫੋਟੋ ਵਿਚਲੇ ਸਪੀਕਰ ਉੱਤੇ ਕਲਿੱਕ ਕਰੋ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਬੱਚਿਆਂ ਨੂੰ ਲਾਉਣ ਦਿਓ ਸੋਚ ਦੀ ਉਡਾਰੀ ਅਤੇ ਨਿਭਾਓ ਉਨ੍ਹਾਂ ਦਾ ਸਾਥ 03/02/2021 06:56 ...
SBS Punjabi Australia News: Friday 3 Dec 2021 03/12/2021 11:50 ...
'83' is not just a movie, but a tribute to the iconic moment in cricket history, says Ranveer Singh 03/12/2021 05:00 ...
India Diary: Akali Dal leader Manjinder Singh Sirsa joins BJP, resigns as Delhi gurdwara body chief 03/12/2021 08:15 ...
'The evolution of a cricket fan': Professor explores his immigrant journey through the sport 03/12/2021 11:10 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
SBS Punjabi Australia News: Thursday 2 Dec 2021 02/12/2021 10:54 ...
Report reveals in children growing up in Australia at a financial, economic, and linguistic disadvantage 02/12/2021 07:50 ...
SBS Punjabi Australia News: Wednesday 1st Dec 2021 01/12/2021 10:00 ...
Canberra's workplace culture revealed in new report 01/12/2021 07:33 ...
View More