Coming Up Thu 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਓ, ਬਣੀਏ ਸਿਆਣੇ ਤੋਂ ਨਿਆਣੇ

Source: Getty Images/Photosindia

ਚਿੜੀਆਂ ਦੀ ਚੀਂ-ਚੀਂ ਤੇ ਬੱਚਿਆਂ ਦਾ ਰੌਲਾ, ਵੈਸੇ ਦੋਹਾਂ ਵਿਚ ਬਹੁਤ ਫ਼ਰਕ ਨਹੀਂ। ਬਚਪਨ ਹੁੰਦਾ ਹੈ ਜ਼ਿੰਦਗੀ ਦਾ ਬਾਦਸ਼ਾਹੀ ਦੌਰ। ਆਓ, ਇਸ ਠਹਿਰਾਵ ਵਿੱਚ ਬਚਪਨ ਦੀਆਂ ਤਸਵੀਰਾਂ ਵੇਖੀਏ ਤੇ ਕਰੀਏ ਮਹਿਸੂਸ ਬਚਪਨ ਦਿਆਂ ਰੇਸ਼ਮੀ ਤੰਦਾਂ।

ਬੱਚਿਆਂ ਦਾ ਸਾਥ ਦੇਣਾ ਮਾਂ-ਬਾਪ ਦਾ ਫਰਜ਼ ਹੀ ਨਹੀਂ, ਉਨ੍ਹਾਂ ਦਾ ਧਰਮ ਵੀ ਹੈ। ਉਨ੍ਹਾਂ ਦੇ ਫੈਸਲਿਆਂ ਨੂੰ ਕੱਚਾ-ਪੱਕਾ ਸਮਝ ਕੇ ਨਕਾਰੋ ਨਾ, ਬਲਕਿ ਫੈਸਲਿਆਂ ਨੂੰ ਸੁਚੱਜੇ ਬਣਾਉਣ ਵਿੱਚ ਮਦਦ ਕਰੋ। 

ਪੂਰੀ ਪੇਸ਼ਕਾਰੀ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿੱਕ ਕਰੋ...

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus  ਉੱਤੇ ਉਪਲਬੱਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਆਓ, ਬਣੀਏ ਸਿਆਣੇ ਤੋਂ ਨਿਆਣੇ 15/09/2020 07:21 ...
'ਆਪਣੇ ਸਰੀਰ ਬਾਝੋਂ ਹਾਣੀਓ': ਹੁਣ 52 ਸਾਲ ਨੂੰ ਢੁਕੇ ਇਸ ਆਸਟ੍ਰੇਲੀਅਨ ਪੰਜਾਬੀ ਨੇ 90ਵਿਆਂ ਦੌਰਾਨ ਬਾਡੀਬਿਲਡਿੰਗ ‘ਚ ਗੱਡੀ ਸੀ ਝੰਡੀ 28/10/2020 10:00 ...
'ਅਧਵਾਟੇ ਸਫ਼ਰ ਦੀ ਸਿਰਜਣਾ’: ਮਨਮੀਤ ਅਲੀਸ਼ੇਰ ਨੂੰ ਸਮਰਪਿਤ ਚੌਥੇ ਬਰਸੀ ਸਮਾਰੋਹ, ਕਿਤਾਬ ਵੀ ਹੋਵੇਗੀ ਲੋਕ ਅਰਪਣ 28/10/2020 12:00 ...
ਮੈਲਬਰਨ ਦੇ ਉੱਤਰੀ ਇਲਾਕਿਆਂ ਵਿੱਚ ਬੰਦਸ਼ਾਂ ਖਤਮ ਕਰਨ ਵਿੱਚ ਹੋਈ ਦੇਰੀ, ਵਸਨੀਕ ਗੁੱਸੇ ਵਿੱਚ 26/10/2020 08:00 ...
ਇਕੱਲਤਾ ਵਿੱਚ ਰਹਿੰਦੇ ਹੋਏ ਵੀ ਕੀਤੀ ਜਾ ਸਕਦੀ ਹੈ ਯਾਤਰਾ 26/10/2020 08:00 ...
ਨਿਰੰਕਾਰੀ ਮਿਸ਼ਨ ਵਲੋਂ ਵਿਕਟੋਰੀਆ ਦੇ ਕੋਵਿਡ-19 ਪੀੜਤ ਭਾਈਚਾਰੇ ਦੀ ਕੀਤੀ ਜਾ ਰਹੀ ਹੈ ਮਦਦ 26/10/2020 16:00 ...
ਸੁਪਰੀਮ ਸਿੱਖ ਸੋਸਾਇਟੀ ਨੂੰ 'ਲੋਕਾਂ ਦੀ ਪਸੰਦ' ਤਹਿਤ ਨਊਜ਼ੀਲੈਂਡ ਫ਼ੂਡ ਅਵਾਰਡ 2020 ਨਾਲ ਨਿਵਾਜ਼ਿਆ ਗਿਆ 23/10/2020 10:41 ...
‘ਮਾਣ ਵਾਲੀ ਗੱਲ’: ਸਰਕਾਰ ਵੱਲੋਂ ਪਹਿਲੇ ਆਸਟ੍ਰੇਲੀਅਨ ਗੁਰਦੁਆਰੇ ਨੂੰ ਵਿਰਾਸਤੀ ਦਰਜਾ ਦੇਣ ਦਾ ਐਲਾਨ 22/10/2020 05:00 ...
ਮਹਾਂਮਾਰੀ ਦੌਰਾਨ ਵਿਆਹ ਟੁੱਟਣ ਨਾਲ ਹਾਲਾਤ ਹੋ ਸਕਦੇ ਹਨ ਬਹੁਤ ਗੰਭੀਰ 22/10/2020 08:00 ...
ਤੁਹਾਡੀ ਕਹਾਣੀ, ਤੁਹਾਡੀ ਜ਼ੁਬਾਨੀ: ਜਦੋਂ ਮੈਂ 50 ਦੀ ਉਮਰੇ ਆਸਟ੍ਰੇਲੀਆ ਵਿੱਚ ਜਹਾਜ ਸਿੱਖਣ ਦਾ ਸੁਪਨਾ ਪੂਰਾ ਕੀਤਾ 21/10/2020 13:00 ...
View More