Coming Up Mon 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ ਵਸਤੂਆਂ ਦੀ ਮੁਰੰਮਤ ਹੋ ਸਕਦੀ ਹੈ ਹੋਰ ਵੀ ਆਸਾਨ

Source: Getty Images

ਫੈਡਰਲ ਸਰਕਾਰ ਦੁਆਰਾ ਉਪਭੋਗਤਾਵਾਂ ਲਈ ਮੁਰੰਮਤ ਦੇ ਅਧਿਕਾਰਾਂ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤੇ ਜਾਣ ਵਾਲੇ ਉਪਚਾਰਾਂ ਤਹਿਤ ਲੋਕਾਂ ਲਈ ਵਸਤੂਆਂ ਦੀ ਮੁਰੰਮਤ ਕਰਵਾਉਣੀ ਜਲਦ ਹੀ ਅਸਾਨ ਬਣ ਸਕਦੀ ਹੈ।

ਪਰੋਡਕਟਿਵਿਟੀ ਕਮਿਸ਼ਨ ਦੀ ਹਾਲ ਵਿੱਚ ਹੀ ਜਾਰੀ ਹੋਈ ਰਿਪੋਰਟ ਅਨੁਸਾਰ ਇਸ ਸਮੇਂ ਆਸਟ੍ਰੇਲੀਆ ਵਿੱਚ ਚੀਜ਼ਾ ਦੀ ਮੁਰੰਮਤ ਨੂੰ ਲੈ ਕਿ ਬਹੁਤ ਸਾਰੀਆਂ ਔਕੜਾਂ ਹਨ। ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਵਸਤੂਆਂ ਦੀ ਠੀਕ ਤਰ੍ਹਾਂ ਮੁਰੰਮਤ ਕੀਤੇ ਜਾਣ ਨਾਲ ਜਿੱਥੇ ਖਰਚ ਵਿੱਚ ਕਮੀ ਆ ਸਕਦੀ ਹੈ, ਉੱਥੇ ਨਾਲ ਹੀ ਇਹ ਵਾਤਾਵਾਰਣ ਲਈ ਵੀ ਲਾਹੇਵੰਦ ਸਾਬਤ ਹੋ ਸਕਦੀ ਹੈ।

ਰਿਪੋਰਟ ਵਿੱਚ ਇੱਕ ਦਰਜਨ ਤੋਂ ਵੱਧ ਸਿਫ਼ਾਰਸ਼ਾਂ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਫੈਡਰਲ ਸਰਕਾਰ ਉਪਭੋਗਤਾਵਾਂ ਨੂੰ ਉਤਪਾਦ ਦੀ ਮੁਰੰਮਤ ਅਤੇ ਸੰਭਾਲ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਪੰਜ ਸਾਲਾਂ ਦੇ ਅੰਦਰ ਇੱਕ ਲੇਬਲਿੰਗ ਸਕੀਮ ਪੇਸ਼ ਕਰਨਾ ਵੀ ਸ਼ਾਮਲ ਹੈ। 

ਗੈਰ-ਮੁਨਾਫ਼ਾ ਸੰਸਥਾ ਈਵੇਸਟ ਦੇ ਡਾਇਰੈਕਟਰ ਜੋਹਨ ਜੈਟਸਾਕਿਸ ਦਾ ਕਹਿਣਾ ਹੈ ਕਿ ਇਸ ਨਵੀਂ ਲੇਬਲਿੰਗ ਸਕੀਮ ਨਾਲ ਖਪਤਕਾਰਾਂ ਨੂੰ ਵਸਤੂਆਂ ਦੀ ਚੋਣ ਕਰਨ ਸਮੇਂ ਮੱਦਦ ਮਿਲ ਸਕੇਗੀ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19  ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ ਵਿੱਚ https://www.sbs.com.au/language/coronavirus  ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   

Coming up next

# TITLE RELEASED TIME MORE
ਆਸਟ੍ਰੇਲੀਆ ਵਿੱਚ ਵਸਤੂਆਂ ਦੀ ਮੁਰੰਮਤ ਹੋ ਸਕਦੀ ਹੈ ਹੋਰ ਵੀ ਆਸਾਨ 15/12/2021 08:00 ...
ਜਾਣੋ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਨਾਲ਼ ਜੁੜੇ ਸਵਦੇਸ਼ੀ ਪ੍ਰੋਟੋਕੋਲ ਕਿਉਂ ਮਹੱਤਵਪੂਰਨ ਹਨ? 27/05/2022 08:45 ...
ਲੱਖਾਂ ਲੋਕ ਹੋ ਸਕਦੇ ਹਨ ਭੁੱਖਮਰੀ ਦਾ ਸ਼ਿਕਾਰ, ਸੰਯੁਕਤ ਰਾਸ਼ਟਰ ਦੀ ਚਿਤਾਵਨੀ 27/05/2022 05:03 ...
ਅਮਰੀਕਾ ਦਾ 'ਗੰਨ ਕਲਚਰ' ਫੇਰ ਸੁਆਲਾਂ ਦੇ ਘੇਰੇ 'ਚ, ਸਕੂਲ ਗੋਲੀਬਾਰੀ ਦੌਰਾਨ 21 ਲੋਕਾਂ ਦੀ ਮੌਤ 26/05/2022 08:44 ...
ਟੈਕਸ ਰਿਟਰਨ 2021-22: ਵਧੇਰੇ ਟੈਕਸ ਰੀਫੰਡ ਹਾਸਿਲ ਕਰਨ ਲਈ ਜਾਣੋਂ ਇਹ ਖ਼ਾਸ ਨੁਕਤੇ 26/05/2022 10:45 ...
ਪਾਕਿਸਤਾਨ ਡਾਇਰੀ: 'ਔਨਰ ਕਿਲਿੰਗ' ਦੇ ਨਾਮ ਉੱਤੇ ਸਪੇਨ ਤੋਂ ਆਈਆਂ ਦੋ ਸਕੀਆਂ ਭੈਣਾਂ ਦਾ ਕਤਲ 25/05/2022 07:58 ...
ਸੰਸਦ ਵਿੱਚ ਬਹੁ-ਸੱਭਿਆਚਾਰਕ ਭਾਈਚਾਰੇ ਦੀ ਨੁਮਾਇੰਦਗੀ ਹੁਣ ਵਧਦੇ ਕ੍ਰਮ ਵਿੱਚ 25/05/2022 05:30 ...
ਆਸਟ੍ਰੇਲੀਆ ਵਲੋਂ ਵਾਤਾਵਰਣ ਸੰਭਾਲ ਦਿਸ਼ਾ ਵਿੱਚ ਸੰਭਾਵੀ ਤਬਦੀਲੀ ਦਾ ਪੈਸਿਫਿਕ ਨੇਤਾਵਾਂ ਵੱਲੋਂ ਸਵਾਗਤ 25/05/2022 07:30 ...
ਪੰਜਾਬੀ ਡਾਇਰੀ: ਨਵਜੋਤ ਸਿੰਘ ਸਿੱਧੂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਜੇਲ੍ਹ ਵਿਭਾਗ 23/05/2022 07:00 ...
ਸਧਾਰਣ ਪਰਿਵਾਰਕ ਪਿਛੋਕੜ ਦੇ ਬਾਵਜੂਦ ਮਿਹਨਤ ਅਤੇ ਲਗਨ ਸਦਕੇ ਪ੍ਰਧਾਨ ਮੰਤਰੀ ਬਨਣ ਵਾਲੇ ਐਂਥਨੀ ਐਲਬਨੀਜ਼ 23/05/2022 06:00 ...
View More