ਸਾਡੀ ਹਫ਼ਤਾਵਾਰੀ ਸਾਹਿਤਕ ਲੜੀ ਵਿੱਚ ਪਾਕਿਸਤਾਨੀ ਸਹਿਤ ਜਗਤ ਵਿੱਚ ਜਜ਼ਬਿਆਂ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਕਵੀ ਇਰਸ਼ਾਦ ਸਿੰਧੂ ਦੀ ਪੰਜਾਬੀ ਸ਼ਾਇਰੀ ਦੀ ਨੌਵੀਂ ਕਿਤਾਬ 'ਤਾਰਾ ਤਾਰਾ ਖੇਡੇ' ਦੀ ਸਮੀਖਿਆ।
ਐਸ ਬੀ ਐਸ ਪੰਜਾਬੀ ਦੀ ਹਫ਼ਤਾਵਾਰੀ ਸਾਹਿਤਕ ਲੜੀ 'ਕਿਤਾਬ ਪੜ੍ਹਚੋਲ' ਵਿੱਚ ਪੇਸ਼ ਹੈ ਸਾਡੇ ਲਾਹੌਰ ਤੋਂ ਪੱਤਰਕਾਰ ਮਸੂਦ ਮੱਲ੍ਹੀ ਵਲੋਂ ਇਰਸ਼ਾਦ ਸਿੰਧੂ ਦੀ ਨਵੀਂ ਗ਼ਜ਼ਲਾਂ ਦੀ ਕਿਤਾਬ, 'ਤਾਰਾ ਤਾਰਾ ਖੇਡੇ' ਦੀ ਸਮੀਖਿਆ।
ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।