Coming Up Thu 9:00 PM  AEST
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਕੋਵਿਡ ਕਰਕੇ ਮੌਤਾਂ ਦੀ ਗਿਣਤੀ ਦਾ ਅੰਕੜਾ ਛੇ ਮਿਲੀਅਨ ਤੋਂ ਪਾਰ, ਅਸਲ ਗਿਣਤੀ ਹੋ ਸਕਦੀ ਹੈ ਇਸਤੋਂ ਵੀ ਕਾਫੀ ਵੱਧ

Source: AAP

ਇਕ ਅਨੁਮਾਨ ਮੁਤਾਬਕ ਕੋਵਿਡ-19 ਨਾਲ਼ ਹੋਈਆਂ ਮੌਤਾਂ ਦੀ ਗਿਣਤੀ ਦਾ ਅੰਕੜਾ ਛੇ ਮਿਲੀਅਨ ਨੂੰ ਪਾਰ ਕਰ ਗਿਆ ਹੈ।

ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਸੰਕਲਿਤ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪੂਰੇ ਵਿਸ਼ਵ ਵਿੱਚ ਕੋਵਿਡ-19 ਮੌਤਾਂ ਦੀ ਅਧਿਕਾਰਤ ਗਿਣਤੀ ਛੇ ਮਿਲੀਅਨ ਤੱਕ ਪਹੁੰਚ ਗਈ ਹੈ।

ਪਰ ਕਈ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਅਸਲ ਗਿਣਤੀ ਅਧਿਕਾਰਤ ਗਿਣਤੀ ਨਾਲੋਂ ਕਿਤੇ ਵੱਧ ਹੋ ਸਕਦੀ ਹੈ।

ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਤੋਂ ਗਲੋਬਲ ਹੈਲਥ ਦੇ ਵਿਜ਼ਿਟਿੰਗ ਪ੍ਰੋਫੈਸਰ ਟਿੱਕੀ ਪੈਂਗ ਵੀ ਇਸ ਗੱਲ ਨਾਲ਼ ਸਹਿਮਤ ਹਨ ਕਿ ਮੌਤਾਂ ਦੇ ਅਸਲ ਅੰਕੜੇ ਅਸਲੀਅਤ ਵਿੱਚ ਕਿਤੇ ਵੱਧ ਹਨ।

ਊਨਾ ਕਿਹਾ ਕਿ " ਇਕ ਅੰਦਾਜ਼ੇ ਮੁਤਾਬਕ ਇਸ ਅਰਸੇ ਦੌਰਾਨ ਹੋਇਆਂ ਹੋਰ ਮੌਤਾਂ ਦੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਮੌਤਾਂ ਦੀ ਗਿਣਤੀ 21 ਮਿਲੀਅਨ ਤੱਕ ਹੋ ਸਕਦੀ ਹੈ "

ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Coming up next

# TITLE RELEASED TIME MORE
ਕੋਵਿਡ ਕਰਕੇ ਮੌਤਾਂ ਦੀ ਗਿਣਤੀ ਦਾ ਅੰਕੜਾ ਛੇ ਮਿਲੀਅਨ ਤੋਂ ਪਾਰ, ਅਸਲ ਗਿਣਤੀ ਹੋ ਸਕਦੀ ਹੈ ਇਸਤੋਂ ਵੀ ਕਾਫੀ ਵੱਧ 14/03/2022 08:05 ...
ਜਾਣੋ ਕਿ ਵੀਜ਼ਾ ਅਤੇ ਇਮੀਗ੍ਰੇਸ਼ਨ ਵਿੱਚ ਵੱਡੇ ਬਦਲਾਅ 1 ਜੁਲਾਈ ਤੋਂ ਹੁਨਰਮੰਦ ਪ੍ਰਵਾਸੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿਵੇਂ ਪ੍ਰਭਾਵਿਤ ਕਰਨਗੇ 07/07/2022 11:04 ...
ਕੀ ਦੂਜਾ ਬੂਸਟਰ ਸ਼ੋਟ ਲਗਵਾਉਣ ਲਈ ਇਹ ਸਹੀ ਸਮ੍ਹਾਂ ਹੈ? 07/07/2022 05:27 ...
ਪਾਕਿਸਤਾਨ ਡਾਇਰੀ: ਈਦ ਦੀਆਂ ਤਿਆਰੀਆਂ ਜ਼ੋਰਾਂ 'ਤੇ, ਲੋਕਾਂ 'ਚ ਭਾਰੀ ਉਤਸ਼ਾਹ 07/07/2022 08:13 ...
ਆਸਟ੍ਰੇਲੀਆ ਵਿੱਚ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੀ ਆਬਾਦੀ 'ਚ ਵੱਡਾ ਵਾਧਾ 06/07/2022 05:31 ...
ਆਸਟ੍ਰੇਲੀਆ ਨੇ ਟੀਕਾਕਰਨ ਰਹਿਤ ਯਾਤਰੀਆਂ ਲਈ ਮੁੜ ਖੋਲੀਆਂ ਆਪਣੀਆਂ ਸਰਹੱਦਾਂ 06/07/2022 03:14 ...
ਮਰੀਜ਼ਾਂ ਅਤੇ ਡਾਕਟਰਾਂ ਵਿੱਚਕਾਰ ਭਾਸ਼ਾ ਦੀਆਂ ਰੁਕਾਵਟਾਂ ਦੀ ਸਮੱਸਿਆ 06/07/2022 08:05 ...
ਪੰਜਾਬੀ ਡਾਇਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਦਾ ਵਿਸਥਾਰ, 5 ਵਿਧਾਇਕਾਂ ਨੇ ਮੰਤਰੀ ਵਜੋਂ ਚੁੱਕੀ ਸਹੁੰ 05/07/2022 08:15 ...
ਏਜ ਕੇਅਰ ਨਰਸਾਂ ਵੱਲੋਂ ਤਨਖ਼ਾਹ 'ਚ ਵਾਧੇ ਦੀ ਮੰਗ ਹੋਈ ਤੇਜ਼ 01/07/2022 09:05 ...
ਬਹੁ-ਸੱਭਿਆਚਾਰਕ ਆਸਟਰੇਲੀਆ ਦੀ ਬਦਲਦੀ ਨੁਹਾਰ ਪੇਸ਼ ਕਰਦੀ ਹੈ 2021 ਦੀ ਮਰਦਮਸ਼ੁਮਾਰੀ 01/07/2022 04:50 ...
View More