Coming Up Tue 9:00 PM  AEDT
Coming Up Live in 
Live
Punjabi radio

ਭਾਰਤੀ ਖਿਡਾਰੀ ਕਾਮਨਵੈਲਥ ਖੇਡਾਂ ਵਿੱਚ ਡੋਪਿੰਗ ਦੇ ਦੋਸ਼ ਤੋਂ ਮੁਕਤ

Indian boxers during a practice session. Source: BFI

ਡੋਪਿੰਗ ਦੇ ਦੋਸ਼ਾਂ ਤੋਂ ਮੁਕਤ ਹੋਣ ਦੇ ਬਾਵਜੂਦ, ਭਾਰਤੀ ਖਿਡਾਰੀਆਂ ਤੇ ਖੇਡਾਂ ਵਿੱਚ 'ਨੋ ਨੀਡਲ' ਪਾਲਿਸੀ ਦੀ ਉਲੰਘਣਾ ਕਾਰਨ ਕਾਰਵਾਈ ਕੀਤੀ ਜਾ ਸਕਦੀ ਹੈ।

ਬੀਤੇ ਸ਼ਨੀਵਾਰ ਭਾਰਤੀ ਮੁੱਕੇਬਾਜ਼ੀ ਟੀਮ ਦੇ 12 ਖਿਡਾਰੀਆਂ ਦੀ ਕੀਤੀ ਡੋਪਿੰਗ ਜਾਂਚ ਵਿੱਚ ਓਹਨਾ ਨੂੰ ਸਾਫ ਐਲਾਨਿਆ ਗਿਆ ਹੈ। ਇਹ ਟੈਸਟ ਖਿਡਾਰੀਆਂ ਦੀ ਗੇਮਜ਼ ਵਿਲੇਜ ਵਿੱਚ ਰਿਹਾਇਸ਼ ਨੇੜੇ ਇਸਤੇਮਾਲ ਕੀਤੀ ਹੋਈ ਇੱਕ ਸਿਰਿੰਜ ਮਿਲਣ ਮਗਰੋਂ ਕੀਤੇ ਗਏ ਸਨ।

ਪਰੰਤੂ ਹੋਈ ਪੜਤਾਲ ਵਿੱਚ ਭਾਰਤੀ ਟੀਮ ਨੂੰ ਖੇਡਾਂ ਦੀ ਨੋ ਨੀਡਲ ਪਾਲਿਸੀ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ ਜਿਸ ਤੇ ਟੀਮ ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੇ ਲਈ ਕਾਮਨਵੈਲਥ ਗੇਮਜ਼ ਫੈਡੇਰਾਸ਼ਨ ਕੋਰਟ ਨੇ ਮੰਗਲਵਾਰ ਨੂੰ ਕੋਈ ਫੈਸਲਾ ਕਰਨਾ ਹੈ।

ਇਸਤੋਂ ਪਹਿਲਾਂ ਭਾਰਤੀ ਟੀਮ ਵੱਲੋਂ ਸਿਰਿੰਜ ਇਸਤੇਮਾਲ ਕੀਤੇ ਜਾਣ ਤੋਂ ਸਾਫ ਇਨਕਾਰ ਕੀਤਾ ਸੀ। ਟੀਮ ਦੇ ਮੈਨੇਜਰ ਅਜੈ ਨਾਰੰਗ ਨੇ ਕਿਹਾ ਸੀ ਕਿ ਉਹਨਾਂ ਨੂੰ ਸਿਰਿੰਜ ਖਿਡਾਰੀਆਂ ਦੇ ਕਮਰੇ ਕੋਲ ਮਿਲੀ ਸੀ ਜਿਸਤੇ ਉਹਨਾਂ ਨੇ ਆਪ ਇਸਨੂੰ ਅਧਿਕਾਰੀਆਂ ਦੇ ਹਵਾਲੇ ਕੀਤਾ ਸੀ।

ਇਸ ਮਗਰੋਂ ਭਾਰਤੀ ਮੁੱਕੇਬਾਜ਼ੀ ਟੀਮ ਦੇ ਕੋਚ ਨੇ ਸੇਵਨ ਨੈੱਟਵਰਕ ਨੇ ਦੱਸਿਆ ਕਿ ਇੱਕ ਖਿਡਾਰੀ ਦੇ ਬਿਮਾਰ ਹੋਣ ਤੇ ਉਸਨੂੰ ਵਿਟਾਮਿਨ ਦਾ ਟੀਕਾ ਲਗਾਇਆ ਗਿਆ ਸੀ।

Read this story in English

The Commonwealth Games Federation has cleared the Indian boxing team of doping allegations that surfaced after a syringe was found in a crushed water bottle near the team’s accommodation at the Gold Coast CWG village. But the visiting pugilists still face action for breaching the games’ no-needle policy.

According to reports in the India media, 12 members of the Indian boxing team were tested on Saturday.

“There was nothing in the syringe,” Peter Beattie, the Chairman of the Commonwealth Games Organising Committee told the ABC.

The coach of the Indian Boxing team, Santiago Nieva, told 7 News on Monday that a “vitamin substance” was given to a boxer who was not feeling well.

"I'm confident that our boxers (have) not taken anything," Mr Nieva told the Seven Network.

"We had one boxer who didn't feel very well and doctor has given him an injection."

The CGF chief executive David Grevemberg said the investigation had established that the games ‘no-needle’ policy had been breached since no prior approval had been obtained to bring in the syringes. He said a CWF court is meeting today to decide any sanctions.

“There is a clear breach that these needles have been brought in and they were not supposed to be there ­because there was no ­approval to bring those in,” Mr Grevemberg said.

Sports Minister Bridget McKenzie said she was hopeful of an “appropriate” action against the Indian team.

“I am confident that the CWG court will bring down appropriate sanctions,” Senator McKenzie told ABC’s Radio National.

The Indian team earlier denied any wrongdoing and claimed they had themselves reported the presence of the syringes to the CWG authorities.

There’s a strict ‘no-needle’ policy in force at the Commonwealth Games that prohibits the use of needles unless under approved exemptions.

Follow SBS Punjabi on Facebook and Twitter