Coming Up Thu 9:00 PM  AEDT
Coming Up Live in 
Live
Punjabi radio

ਭਾਰਤੀ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ ਨੇ ਕਿਉਂ ਕੱਢਿਆ ਟਵਿੱਟਰ ਤੇ ਗੁੱਸਾ

Saina Nehwal, world's number one badminton player

2012 ਦੀ ਓਲਿੰਪਿਕ ਵਿੱਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਸਾਈਨਾ ਨੇ ਕਾਮਨਵੈਲਥ ਖੇਡਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੋਸ਼ਲ ਮੀਡਿਆ ਜ਼ਰੀਏ ਖੇਡਾਂ ਦੇ ਪ੍ਰਬੰਧਕਾਂ ਤੇ ਆਪਣੀ ਭੜਾਸ ਕੱਢੀ ਹੈ।

ਭਾਰਤੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੇ ਪਿਤਾ ਨੂੰ ਕਾਮਨਵੈਲਥ ਖੇਡਾਂ ਦੇ ਅਥਲੀਟ ਵਿਲੇਜ ਵਿੱਚ ਦਾਖਲ ਹੋਣ ਤੋਂ ਰੋਕਣ ਤੇ ਉਸਨੇ ਸੋਸ਼ਲ ਮੀਡਿਆ ਤੇ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਹੈ। 

ਨੇਹਵਾਲ ਮੁਤਾਬਿਕ ਭਾਰਤੀ ਖੇਡ ਮੰਤਰਾਲੇ ਨੇ ਉਸਦੇ ਪਿਤਾ ਨੂੰ 'ਅਦਰ ਆਫੀਸ਼ੀਅਲ ' ਦੇ ਤੌਰ ਤੇ ਬੈਡਮਿੰਟਨ ਟੀਮ ਦੇ ਨਾਲ ਗੋਲ੍ਡ ਕੋਅਸਟ ਜਾਨ ਦੀ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਉਸਦੇ ਮੁਤਾਬਿਕ ਉਸਨੇ ਆਪਣੇ ਪਿਤਾ ਦਾ ਪੂਰਾ ਖਰਚ ਅਦਾ ਕਰਨ ਦੇ ਬਾਵਜੂਦ, ਆਸਟ੍ਰੇਲੀਆ ਪਹੁੰਚ ਕੇ ਉਸਦੇ ਪਿਤਾ ਹਰਵੀਰ ਸਿੰਘ ਦਾ ਨਾਂ ਮਾਨਤਾ ਪ੍ਰਾਪਤ ਵਿਅਕਤੀਆਂ ਦੀ ਸੂਚੀ ਵਿਚੋਂ ਹਟਾ ਦਿੱਤਾ ਜਿਸ ਕਰਕੇ ਉਹ ਖਿਡਾਰੀਆਂ ਦੇ ਨਾਲ ਗੇਮਜ਼ ਵਿਲੇਜ ਵਿੱਚ ਦਾਖਿਲ ਨਹੀਂ ਹੋ ਸਕਦੇ।  

Read this story in English

Indian badminton star Saina Nehwal was left fuming when her father was reportedly removed from the official list at the Commonwealth Games Village at the Gold Coast despite having been cleared by India’s sports ministry as an extra official with the badminton team.

The Olympic bronze medallist and former world number 1 vented her frustration on social media and claimed her father was denied access to the Games Village.

“…my father was confirmed as the team official and I paid the whole amount for that but when we came to the games village ... his name was cut from team official category .. and he can’t even stay with me,” she tweeted.

Saina
Indian Badminton star Saina Nehwal with her parents.
Twitter

She said her father travels with her to all her competitions as she needs his support.

I wanted his support as I regularly take him for my competitions ...but didn’t understand why nobody informed me all this earlier .. that he can’t enter anywhere,” she wrote.

According to the CWG accreditation guide, extra team officials can access the Commonwealth Games Village and Own sports venues.

The Times of India reports that an official with the Indian contingent said the issue would be resolved by Wednesday.

"We were surprised about the whole issue. As far as I know, the mistake is from the Indian side. We were told that the issue would be sorted out by tomorrow," the unnamed official was quoted as saying.

The Indian Sports Ministry cleared Nehwal’s father Harvir Singh and fellow shuttler PV Sindhu’s mother Vijaya Pusarla to travel with the squad as ‘extra officials’ despite initial hesitation.

It’s not known whether Ms Sindhu’s mother is also facing the similar situation. 

Follow SBS Punjabi on Facebook and Twitter