Coming Up Mon 9:00 PM  AEST
Coming Up Live in 
Live
Punjabi radio
PODCAST

ਆਸਟ੍ਰੇਲੀਆ ਐਕ੍ਸਪਲੇਂਡ

OVERVIEW
ਕਿੱਦਾਂ ਜੀ, ਕੀ ਹਾਲ ਹੈ! ਜੇ ਤੁਸੀਂ ਨਵੇਂ ਆਏ ਪ੍ਰਵਾਸੀ ਹੋ ਤਾਂ ਐਸ ਬੀ ਐਸ ਪੰਜਾਬੀ ਦਾ ਇਹ ਪੋਡਕਾਸਟ ਤੁਹਾਡੇ ਲਈ ਹੈ। ਆਸਟ੍ਰੇਲੀਆ ਐਕ੍ਸਪਲੇਂਡ ਦੀ ਇਹ ਲੜੀ ਤੁਹਾਨੂੰ ਇਥੋਂ ਦੇ ਜਨਜੀਵਨ ਦੇ ਕੁਝ ਗੁੱਝੇ ਹਿੱਸਿਆਂ ਨੂੰ ਸਮਝਣ ਵਿੱਚ ਮਦਦ ਕਰੇਗੀ।
# TITLE RELEASED TIME MORE
ਆਸਟ੍ਰੇਲੀਅਨ ਸੱਭਿਆਚਾਰ ਵਿਚਲੇ ਹਾਸਰਸ, ਕਲਾ ਅਤੇ ਸੰਗੀਤ ਬਾਰੇ ਖਾਸ ਜਾਣਕਾਰੀ 22/04/2021 17:20 ...
ਆਸਟ੍ਰੇਲੀਅਨ 'ਸਲੈਂਗ' ਤੇ ਇਥੇ ਵਸਦੇ ਪੰਜਾਬੀਆਂ ਦੁਆਰਾ ਬੋਲੇ ਜਾਂ ਵਿਗਾੜੇ ਅੰਗਰੇਜ਼ੀ ਲਫ਼ਜਾਂ ਬਾਰੇ ਜਾਣਕਾਰੀ 09/04/2021 23:00 ...
ਆਸਟ੍ਰੇਲੀਆ ਦੀ ਨਿਵੇਕਲੀ ਖੇਡ ਪਹਿਚਾਣ ਅਤੇ ਇੱਥੋਂ ਦੀਆਂ ਸਭ ਤੋਂ ਵੱਧ ਪ੍ਰਚਲਤ ਖੇਡਾਂ ਦਾ ਵੇਰਵਾ 31/03/2021 19:00 ...
ਆਸਟ੍ਰੇਲੀਆ ਐਕਸਪਲੇਂਡ: ਇਸ ਟਾਪੂ-ਮਹਾਂਦੀਪ ਦੀ ਪ੍ਰਸਿੱਧ ਸਮੁੰਦਰੀ ਜੀਵਨਸ਼ੈਲੀ 29/03/2021 13:40 ...
ਵੈਜੀਮਾਈਟ, ਕੰਗਾਰੂ ਦਾ ਮੀਟ ਤੇ ਬਾਰਬੀਕਿਊ: ਆਸਟ੍ਰੇਲੀਆ ਦੇ ਚੋਣਵੇਂ ਖਾਣ-ਪਦਾਰਥਾਂ ਬਾਰੇ ਖਾਸ ਜਾਣਕਾਰੀ 17/03/2021 25:30 ...
ਆਸਟ੍ਰੇਲੀਆ ਐਕਸਪਲੇਂਡ: ਲੋਕਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਬੋਲਚਾਲ ਦੀਆਂ ਆਦਤਾਂ ਬਾਰੇ ਵਿਸ਼ੇਸ਼ ਲੜੀ 11/03/2021 04:00 ...