Coming Up Thu 9:00 PM  AEDT
Coming Up Live in 
Live
Punjabi radio

ਪੰਜਾਬੀ ਪਹਿਲਵਾਨ ਰੁਪਿੰਦਰ ਕੌਰ ਨੇ ਕੌਮੀ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨੇ ਦਾ ਤਗਮਾ

Source: Supplied

ਪੰਜਾਬੀ ਪਹਿਲਵਾਨ ਰੁਪਿੰਦਰ ਕੌਰ ਨੇ ਪਰਥ ਵਿੱਚ ਹੋਈ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ ਸੋਨੇ ਦਾ ਤਗਮਾ ਜਿੱਤਿਆ ਹੈ। ਇਸ ਮੁਕਾਬਲੇ ਨੂੰ ਜਿੱਤਣ ਪਿੱਛੋਂ ਉਸ ਦੁਆਰਾ ਕੌਮੀ ਪੱਧਰ 'ਤੇ ਜਿੱਤੇ ਗਏ ਸੋਨ ਤਗਮਿਆਂ ਦੀ ਗਿਣਤੀ ਹੁਣ ਅੱਠ ਹੋ ਗਈ ਹੈ।

ਨਾਮੀ ਆਸਟ੍ਰੇਲੀਅਨ ਪਹਿਲਵਾਨ ਰੁਪਿੰਦਰ ਕੌਰ ਨੇ ਪਰਥ ਵਿੱਚ ਹੋਈ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ 53 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ।

ਸਾਲ 2017 ‘ਚ ਦੱਖਣੀ ਅਫਰੀਕਾ ਵਿਖੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੌਰਾਨ ਕਾਂਸੀ ਦਾ ਤਗਮਾ ਜਿੱਤਣ ਵਾਲ਼ੀ ਰੁਪਿੰਦਰ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ‘ਚ ਵੀ ਆਸਟ੍ਰੇਲੀਆ ਦੀ ਨੁਮਾਇੰਦਗੀ ਕੀਤੀ ਸੀ।

ਦੱਸਣਯੋਗ ਹੈ ਕਿ ਰੁਪਿੰਦਰ, ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਲੱਗੀ ਸੱਟ ਪਿੱਛੋਂ, ਆਪਣੀ ਖੇਡ ਵਿੱਚ ਮੁੜ ਪਹਿਲਾਂ ਵਾਲ਼ੀ ਲੈਅ ਪ੍ਰਾਪਤ ਕਾਰਨ ਲਈ ਜੂਝ ਰਹੀ ਹੈ।

ਰੁਪਿੰਦਰ ਨਾਲ ਇਸ ਬਾਰੇ ਗੱਲਬਾਤ ਸੁਣਨ ਲਈ ਉੱਪਰ ਦਿੱਤੇ ਆਡੀਓ ਲਿੰਕ ਤੇ ਕਲਿਕ ਕਰੋ...  

Rupinder Kaur
Supplied

Read this story in English:

An Indian-origin wrestler has won a gold medal in 53kg wrestling division at the Australian National Wrestling Championship.

Rupinder Kaur won the national championship that was held at Craigie Leisure Centre, Perth on 6 October.

Earlier this year, she represented Australia at the Gold Coast Commonwealth Games.

She told SBS Punjabi that she was keen to make a comeback after recovering from a serious injury.

“I had to work really hard for this gold medal. I had a dismal performance at the Gold Coast. I was struggling with an injury that happened just before the Commonwealth Games,” she said.

“My performance at GC2018 was a set-back but now I am proud that I am back to turf with this achievement.” 

Rupinder said she was nervous at the start of the tournament.

“It’s hard when you have injuries and repeated failures. But I am glad that I was able to beat both my opponents with big margins,” she said.    

“I had both my victories within a few minutes. I knew that at times, technique and experience count more than physical strength. So I held my nerves." 

Rupinder Kaur
Supplied

Rupinder has so far won eight gold medals at different national level competitions held across Australia.

She also clinched a bronze in the 50kg category at the 13th commonwealth wrestling championships held in Johannesburg, South Africa.

Rupinder migrated to Australia eleven years ago from Punjab, India.

She got Australian Permanent Residency, thanks to her outstanding achievements in wrestling.

Follow SBS Punjabi on Facebook and Twitter.