SBS Radio App

Download the FREE SBS Radio App for a better listening experience

Advertisement

Listen to

Unfortunately the SBS Radio Player is unavailable on this device. We apologise for any inconvenience.
Welcome Home to SBS Radio
Download or Update Now

 

Stay connected in your language to Australian news and conversations that matter to you with the free SBS Radio app.

 

Latest in Punjabi radio

Latest in Punjabi Radio

Newly added
ਸਿਡਨੀ ਦੇ ਕੁਝ ਵਲੰਟੀਅਰਾਂ ਨੇ ਭਾਰਤੀ ਅਤੇ ਨੇਪਾਲੀ ਪਰਿਵਾਰਾਂ ਪਰਿਵਾਰਾਂ ਵੱਲੋਂ ਇਕੱਠੀ ਕੀਤੀ ਗਰੋਸਰੀ ਅਤੇ ਰੋਜ਼ਮੱਰਾ ਦੀ ਜ਼ਰੂਰਤ ਦੀਆਂ ਚੀਜ਼ਾਂ ਸੋਕਾ-ਮਾਰੇ ਡਬੋ ਦੇ ਇਲਾਕੇ ਵਿੱਚ ਪਹੁੰਚਦੀਆਂ ਕੀਤੀਆਂ ਹਨ।
Newly added
ਆਸਟ੍ਰੇਲੀਆ ਦੇ ਸਭ ਤੋਂ ਵਡੇਰੀ ਉਮਰ ਦੇ ਬਜ਼ੁਰਗ 103-ਸਾਲਾ ਭਰਪੂਰ ਸਿੰਘ ਦੱਸਦੇ ਹਨ ਕਿ ਸਦੀਆਂ ਤੋਂ ਇਕੱਠੇ ਰਹਿੰਦੇ ਲੋਕਾਂ ਵਿੱਚ ਕੁਝ ਹੀ ਦਿਨਾਂ ਵਿੱਚ ਨਫ਼ਰਤ ਦੀ ਐਸੀ ਹਨੇਰੀ ਝੁੱਲੀ ਕਿ ਉਹ ਇੱਕ ਦੂਜੇ...
Newly added
ਨਿਊ ਸਾਊਥ ਵੇਲਜ਼ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇੱਕ ਗੁੱਟ ਨੇ ਸਰਕਾਰ ਦੁਆਰਾ ਰਿਆਇਤੀ ਮੁੱਲ 'ਤੇ ਟਰਾਂਸਪੋਰਟ ਮੁੱਹਈਆ ਨਾ ਕਰਾਉਣ ਨੂੰ 'ਪੱਖਪਾਤ ਤੇ ਨਸਲਵਾਦ' ਤੋਂ ਪ੍ਰੇਰਿਤ ਫੈਸਲਾ ਆਖਿਆ ਹੈ।
Newly added
ਸੁਖਵਿੰਦਰ ਕੌਰ ਨੂੰ ਭੁੱਖੇ ਅਤੇ ਬੇਸਹਾਰੇ ਲੋਕਾਂ ਨੂੰ ਮੁਫ਼ਤ ਵਿੱਚ ਭੋਜਨ ਛਕਾਉਣ ਲਈ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਸੰਸਥਾ ਵਿੱਚ ਦਿੱਤੇ ਸਹਿਯੋਗ ਲਈ ਵੇਸਟਫੀਲਡ ਲੋਕਲ ਹੀਰੋ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ।
ਆਸਟ੍ਰੇਲੀਆ ਵਿੱਚ ਐਡੀਲੇਡ ਦੀ ਧਰਤੀ 'ਤੇ ਆਪਣੀ ਸ਼ਾਇਰੀ ਨਾਲ ਮਹਿਕ ਖਿਲਾਰ ਰਹੀ ਸੰਵੇਦਨਸ਼ੀਲ ਸ਼ਾਇਰਾ ਸੁਰਿੰਦਰ ਸਿਦਕ ਨੇ ਆਪਣੇ ਪਲੇਠੇ ਗਜ਼ਲ ਸੰਗ੍ਰਿਹ 'ਰੂਹ ਦੀ ਗਾਨੀ' ਰਾਹੀਂ ਇੱਕ ਪ੍ਰਦੇਸਣ ਔਰਤ ਦੇ...