SBS Radio App

Download the FREE SBS Radio App for a better listening experience

Advertisement
  • ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਰੀਬ 3 ਸਾਲ ਪਹਿਲਾਂ ਸਪਾਉੂਜ਼ ਵੀਜ਼ੇ ਉੱਤੇ ਨਿਊਜ਼ੀਲੈਂਡ ਆਇਆ ਸੀ (Supplied)
ਨਿਊਜੀਲੈਂਡ ਤੋਂ ਭਾਰਤ ਜਾ ਰਹੇ 25-ਸਾਲਾ ਪੰਜਾਬੀ ਨੌਜਵਾਨ ਬੇਅੰਤ ਸਿੰਘ ਬਰਾੜ ਦੀ ਜਹਾਜ਼ ਵਿੱਚ ਸਫ਼ਰ ਦੌਰਾਨ ਮੌਤ ਹੋ ਗਈ ਹੈ। ਹਾਂਗਕਾਂਗ ਏਅਰਲਾਈਨਜ਼ ਦਾ ਇਹ ਜਹਾਜ਼ ਆਕਲੈਂਡ ਤੋਂ ਹਾਂਗਕਾਂਗ ਜਾ ਰਿਹਾ ਸੀ ਪਰ ਬੇਅੰਤ ਦੀ ਵਿਗੜੀ ਸਿਹਤ ਦੇ ਚਲਦਿਆਂ ਇਸਨੂੰ ਐਮਰਜੈਂਸੀ ਦੀ ਹਾਲਤ ਵਿੱਚ ਡਾਰਵਿਨ ਏਅਰਪੋਰਟ 'ਤੇ ਉਤਾਰਨਾ ਪਿਆ।
Punjabi
By
14 Jul 2018 - 1:27 PM  UPDATED 14 Jul 2018 - 1:52 PM

ਪੰਜਾਬ ਦੇ ਫਰੀਦਕੋਟ ਦੇ ਪਿੰਡ ਕੋਠੇ ਥੇਹ ਵਾਲ਼ੇ ਦੇ ਨੌਜਵਾਨ ਬੇਅੰਤ ਸਿੰਘ ਬਰਾੜ ਦੀ ਨਿਊਜ਼ੀਲੈਂਡ ਤੋਂ ਜਹਾਜ਼ ਰਾਹੀਂ ਦੇਸ਼ ਪਰਤਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ ਹੈ।

ਬੇਅੰਤ ਸਿੰਘ ਵੀਰਵਾਰ ਸਵੇਰੇ ਹਾਂਗਕਾਂਗ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਆਕਲੈਂਡ ਤੋਂ ਹਾਂਗਕਾਂਗ ਜਾ ਰਿਹਾ ਸੀ ਜਿਥੋਂ ਕਿ ਉਸਨੇ ਦਿੱਲੀ ਲਈ ਜਹਾਜ਼ ਲੈਣਾ ਸੀ।

ਇੱਕ ਮੀਡਿਆ ਰਿਪੋਰਟ ਅਨੁਸਾਰ ਅਚਾਨਕ ਬੇਅੰਤ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ, ਉਸਨੂੰ ਦਿਲ ਦਾ ਦੌਰਾ ਪਿਆ ਜਿਸਤੋਂ ਬਾਅਦ ਉਸਨੂੰ ਬਚਾਇਆ ਨਾ ਜਾ ਸਕਿਆ।

ਜਹਾਜ਼ ਦੇ ਅਮਲੇ ਵੱਲੋਂ ਉਸਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਬੇਅੰਤ ਨੂੰ ਬਚਾਉਣ 'ਚ ਸਫਲ ਨਾ ਹੋ ਸਕੇ। ਐਮਰਜੈਂਸੀ ਦੀ ਹਾਲਤ ਵਿੱਚ ਜਹਾਜ਼ ਨੂੰ ਡਾਰਵਿਨ ਏਅਰਪੋਰਟ ਤੇ ਉਤਾਰਿਆ ਗਿਆ ਜਿਥੋਂ ਜਹਾਜ਼ ਅਮਲੇ ਵੱਲੋਂ ਬੇਅੰਤ ਦੀ ਦੁਖਦਾਈ ਮੌਤ ਦੀ ਖ਼ਬਰ ਪਰਿਵਾਰ ਨਾਲ ਸਾਂਝੀ ਕੀਤੀ ਗਈ।

ਜਾਣਕਾਰੀ ਅਨੁਸਾਰ ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਰੀਬ 3 ਸਾਲ ਪਹਿਲਾਂ ਸਪਾਉੂਜ਼ ਵੀਜ਼ੇ ਉੱਤੇ ਨਿਊਜ਼ੀਲੈਂਡ ਆਇਆ ਸੀ। ਮ੍ਰਿਤਕ ਨੌਜਵਾਨ ਦੀ ਵੱਡੀ ਭੈਣ ਵੀ ਨਿਊਜ਼ੀਲੈਂਡ ਵਿੱਚ ਹੀ ਪੜ੍ਹਨ ਆਈ ਹੋਈ ਹੈ।

ਬੇਅੰਤ ਸਿੰਘ ਦੀਆਂ ਅੰਤਿਮ ਰਸਮਾਂ ਲਈ ਅਤੇ ਪਰਿਵਾਰ ਦੀ ਆਰਥਿਕ ਮਦਦ ਲਈ ਸੋਸ਼ਲ ਮੀਡਿਆ ਉੱਤੇ ਇੱਕ ਫੰਡਰੇਜ਼ਰ ਵੀ ਸ਼ੁਰੂ ਕੀਤਾ ਗਿਆ ਹੈ ਜਿੱਥੇ ਪਰਿਵਾਰ ਦੇ ਨਿੱਜੀ ਹਾਲਾਤਾਂ ਨੂੰ ਬਿਆਨ ਕਰਦਿਆਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। 

Also Read
Indian national killed in a horrific accident
The family and friends are mourning the death of an Indian youth who died in a horrific road accident near Tauranga, New Zealand on Wednesday morning.

Read this story in English:

A Hong Kong Airlines flight had to make an emergency landing in Darwin on Thursday morning after an Indian national stopped breathing.

25-year-old Beant Singh was travelling back to his native town in Moga district of Punjab, India when this tragedy struck. 

According to the media outlet Indian Weekender, Mr Singh came to New Zealand three years ago on a spouse visa.  It is reported that he has two sisters one of whom is studying in Auckland.

It is understood Mr Singh suffered a medical episode, possibly a heart attack.

The crew on board tried to revive Mr Singh by resuscitation efforts that were not successful.

The Hong Kong-bound flight from Auckland made an emergency landing in Darwin at 4.20am before departing again after three hours stoppage.

Mr Singh was scheduled to take a connecting flight from Hong Kong to reach New Delhi at 8:30am AEST on Thursday morning.

A coroner, police and ambulance services were on scene at the Darwin airport to assess the situation. 

Follow SBS Punjabi on Facebook and Twitter.

Also Read
Indian man dies after being struck by car in Melbourne
An Indian man who was hit by a car in Melbourne's west a week ago has died in hospital on Friday,15 June.
Indian national killed in car crash in Victoria
A 29-year-old Indian national who died two days after being hospitalised in critical condition following a crash has been cremated in his village in India.
Indian woman killed in a freak accident remembered as a humble and caring person
A 22-year-old Kiwi-Indian woman killed in an accident is being remembered as a polite, friendly woman, who always committed to the welfare of the people.
‘Shattered hopes and dreams’: Punjabi youth dies in a horrific farm accident
Indian farm worker Harchet Singh Gill died after becoming trapped in a potato harvester in Pukekohe in New Zealand.