SBS Radio App

Download the FREE SBS Radio App for a better listening experience

Advertisement
  • (Supplied)
ਅਰਜਨ ਸਿੰਘ ਭੋਗਲ ਨੇ ਬਰਤਾਨੀਆ ਤੋਂ ਆਸਟ੍ਰੇਲੀਆ ਤੱਕ ਦਾ 25,000 ਕਿਲੋਮੀਟਰ ਸਫਰ ਪੈਦਲ ਤਹਿ ਕਰਕੇ ਇੱਕ ਵੱਖਰੀ ਕਿਸਮ ਦੀ ਪ੍ਰਾਪਤੀ ਦਰਜ ਕਰਵਾਈ ਹੈ। ਵਾਟਰ ਏਡ ਚੈਰਿਟੀ ਲਈ ਕੀਤੀ ਇਹ ਪੈਦਲ ਯਾਤਰਾ ਉਸਨੇ ਪੰਜ ਸਾਲ ਵਿੱਚ ਪੂਰੀ ਕੀਤੀ ਕੀਤੀ ਸੀ।
Punjabi
By
22 Feb 2019 - 6:05 PM  UPDATED 22 Feb 2019 - 6:15 PM

ਮੈਲਬੌਰਨ ਰਹਿੰਦੇ ਬਰਤਾਨਵੀ ਨਾਗਰਿਕ ਅਰਜੁਨ ਸਿੰਘ ਭੋਗਲ ਆਪਣੇ ਬਰਤਾਨੀਆ ਤੋਂ ਆਸਟ੍ਰੇਲੀਆ ਤੱਕ ਦੇ ਪੈਦਲ ਸਫ਼ਰ ਲਈ ਜਾਣੇ ਜਾਂਦੇ ਹਨ।

ਸਾਫ਼ ਪਾਣੀ ਤੱਕ ਆਮ ਲੋਕਾਂ ਦੀ ਪਹੁੰਚ ਲਈ ਜਾਗਰੂਕਤਾ ਪੈਦਾ ਕਰਨ ਲਈ ਚੁੱਕੇ ਇਸ ਸਾਹਸੀ ਕਦਮ ਲਈ ਉਨ੍ਹਾਂ ਕਾਫੀ ਨਾਮਣਾ ਖੱਟਿਆ ਹੈ।

ਅਰਜੁਨ ਨੇ ਇਸ ਯਾਤਰਾ ਦੀ ਯੋਜਨਾ ਇੱਕ ਮਿੱਤਰ ਨਾਲ਼ ਰਲ਼ਕੇ ਬਣਾਈ ਸੀ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਇਕੱਲਿਆਂ ਹੀ ਇਹ ਮਿਸ਼ਨ ਪੂਰਾ ਕਰਨਾ ਪਿਆ।

ਸਿਰਫ ਇੱਕ ਸਧਾਰਣ ਜਿਹੇ ਬੈਕਪੈਕ ਨਾਲ਼ ਸਖ਼ਤ ਹਾਲਾਤਾਂ ਨਾਲ਼ ਜੂਝਦੇ ਉਨ੍ਹਾਂ ਇਹ ਸਫ਼ਰ ਯੂਕੇ ਦੇ ਕਾਰਡਿਫ ਸ਼ਹਿਰ ਤੋਂ 2012 ਵਿੱਚ ਸ਼ੁਰੂ ਕੀਤਾ।

ਪੰਜ ਸਾਲਾਂ ਵਿੱਚ 20 ਤੋਂ ਵੀ ਵੱਧ ਮੁਲਕਾਂ ਵਿਚੋਂ ਹੁੰਦੇ ਹੋਏ ਉਨ੍ਹਾਂ ਇਹ ਯਾਤਰਾ ਮਈ 2017 ਵਿੱਚ ਕਾਰਡਿਫ, ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਵਿੱਚ ਖਤਮ ਕੀਤੀ।

ਅਰਜੁਨ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦੀ ਯਾਤਰਾ ਦੁਨੀਆ ਭਰ ਦੇ ਲੱਖਾਂ ਲੋਕਾਂ ਦੁਆਰਾ ਪ੍ਰੇਰਿਤ ਹੈ ਜੋ ਹਰ ਦਿਨ ਸਾਫ ਅਤੇ ਸੁਰੱਖਿਅਤ ਪਾਣੀ ਦੀ ਸਹੂਲਤ ਲਈ ਹਰ ਰੋਜ਼ ਕਈ ਕਿਲੋਮੀਟਰ ਪੈਦਲ ਤੁਰਦੇ ਹਨ।

ਅਰਜੁਨ ਦਾ ਸਫ਼ਰ ਪੂਰਬੀ ਯੂਰਪੀਅਨ ਦੇ ਜੰਗਲਾਂ, ਕਜਾਖ ਰੇਗਿਸਤਾਨ (ਗਰਮੀ ਵਿੱਚ), ਕਿਰਗਜ ਪਹਾੜ (ਸਰਦੀਆਂ ਵਿੱਚ), ਭਾਰਤ, ਦੱਖਣ-ਪੂਰਬੀ ਏਸ਼ੀਅਨ ਜੰਗਲਾਂ ਤੋਂ ਹੁੰਦਾ ਹੋਇਆ ਆਸਟਰੇਲਿਆਈ ਮਹਾਂਦੀਪ ਵਿੱਚ ਆਕੇ ਖਤਮ ਹੋਇਆ।

Also Read
Meet the man who won NZ’s national championship for best moustache
Birinder Singh’s cuddly, prickly and twirled moustache has finally found the recognition it deserves when he was crowned national champion at the New Zealand Beard and Moustache Competition held in Auckland.

ਅਰਜੁਨ ਭਾਰਤੀ ਮੂਲ ਦਾ ਨੌਜਵਾਨ ਹੈ। ਉਸਦੇ ਮਾਪੇ ਕੇਨੀਆ ਵਿੱਚ ਪੈਦਾ ਹੋਏ ਸਨ ਪਰ ਉਸਦੇ ਦਾਦਾ-ਦਾਦੀ ਪੰਜਾਬ ਤੋਂ ਸਨ।

ਅਰਜੁਨ ਦੇ ਮਾਪੇ ਉਸਦੇ ਜੰਮਣ ਤੋਂ ਪਹਿਲਾਂ ਲੰਡਨ ਸ਼ਹਿਰ ਵਿੱਚ ਆ ਗਏ ਸਨ ਜਿਥੇ ਅਰਜੁਨ ਦਾ ਪਾਲਣ ਪੋਸ਼ਣ ਅਤੇ ਪੜ੍ਹਾਈ-ਲਿਖਾਈ ਹੋਈ।

ਅਰਜੁਨ ਦਾ ਅਗਲਾ ਟੀਚਾ ਵਿਕਟੋਰੀਆ ਦੇ ਯਾਰਾ ਦਰਿਆ ਦੀ 242 ਕਿਲੋਮੀਟਰ ਦੀ ਪੈਦਲ ਯਾਤਰਾ ਦਾ ਹੈ। ਇੱਕ ਚੈਰਿਟੀ ਵਾਕ ਦੁਆਰਾ, ਅਰਜੁਨ ਦਾ ਨਿਸ਼ਾਨਾ ਇਸ ਦਰਿਆ ਦੇ ਇਤਿਹਾਸ ਬਾਰੇ ਜਾਨਣਾ ਅਤੇ ਲੋਕਾਂ ਨੂੰ ਇਸ ਬਾਰੇ ਜਾਣੂ ਕਰਾਉਣਾ ਹੈ।

ਅਰਜੁਨ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ…

Read this story in English:

Arjun Singh Bhogal is an adventurer, writer and public speaker currently based in Melbourne. 

He is famous for his epic journey covering 25,000 kilometres (16,000 miles) on foot to raise awareness for clean water access.

Arjun had planned this journey with a friend, although it later became a solo mission for him to finish what was started in 2012.

It sounded difficult but ‘achievable’ for this UK-based traveller who walked through harsh conditions with only a backpack from the Welsh city of Cardiff in the UK to the other Cardiff - in New South Wales, Australia.

He told SBS Punjabi that his journey was inspired by the millions of people around the world who walk tens of kilometres every day to source clean and safe water for them and their families.

Arjun's walking route spanned across east European forests, Kazakh deserts (in summer), Kyrgyz mountains (in winter), then through India, South-East Asian jungles and island chains, and then across the vast expanse of the Nullabor on the Australian continent ending his journey in the New South Wales town of Cardiff in May 2017. 

Over 25,000 kilometres on foot

The total journey took 5 years, 1 month and 3 days, crossing 20 countries, through deserts, jungles and mountains and through dangerous conflict zone including Afghanistan.

“I had to contend with aspects such as suffering from dysentery in the desert, to being wanted by the Taliban and being kidnapped in the night at gunpoint in Afghanistan,” he said.

He said that most of the journey was a ‘pleasant experience’ where he was joined by friends and people he met along the way and the people who wanted to experience his journey first hand. 

Borderwalk Project: A Walk Across the World

The idea of The Borderwalk project was conceived by Arjun and some friends during the last year at university after finding out about problems surrounding clean water access. 

The project was inspired by the millions of people who walk for water on a daily basis, sourcing clean and safe water for them and their families, and dedicated to WaterAid, the charity that has been working in this area for years. 

A walk across Australia

Arjun says his journey was a strange and curious one.

“From arrival to the very end, Australia never ceased to amaze, confuse, and entertain,” he said.

"My original plan was to travel by ship from Indonesia to Australia, but due to injuries I sustained along the way it took me so long to get to Bali I only had 2 days left on my visa, so the decision was made to get a flight to Perth."

“When I arrived here my body had already sustained a few injuries from the previous months walking and had begun to slowly fall apart.

“The feet and ankles were both screaming for a break and needed some time off to recover. This was about the time when I realised that it’s a tough task to accomplish."

Walking across India

Arjun has a strong connection with India. His parents were born in Kenya but his grandparents are from Punjab, India. His family moved to the UK from Kenya before he was born. 

“Entering India after everything that had come before was partially bliss and partially chaotic,” he said.

“Mainly because all I had to do now was continue walking, and chaos because, well… it was India. Within the first two weeks of being there, I had my toes run over by a cycle rickshaw, and a motorbike whilst stationary at traffic lights, accidentally nudge forward into me, forcing my knee to lock, which made walking pretty uncomfortable for the rest of the week.

“Overall, it was a great experience where I’d the opportunity to enjoy the diversity that India offers.” 

Latest projects

Arjun brings the Borderwalk story to schools, universities and conferences around the world on a regular basis.

Currently based in Melbourne, Arjun joined The Man Cave to facilitate workshops and camps to help young men in the areas of healthy masculinity, positive mental health, respectful relationships and gender equality.

“I also joined a new speaking company based in Melbourne, set on sharing inspirational stories and achievements to help inspire and encourage young people to take on their own adventures, no matter how big or small and no matter their background,” he said.

“The speaking company will be donating a percentage of proceeds to the chosen charities of the speakers. In my case that will be WaterAid which is a clean water access charity working in over 30 countries around the world including India.” 

Walk across Victoria’s iconic Yarra River

Arjun now plans for a walk across iconic Yarra River to explore and promote its history.

Starting in the Yarra Ranges, The Yarra flows 242 kilometres west through the Yarra Valley paving its way through Greater Melbourne before emptying into Hobsons Bay in northernmost Port Phillip.

Through the charity walk, Arjun aims to promote the history of this river which is known as a life-source and traditional meeting place for Indigenous Australians.

For more photos and information join Arjun on Instagram, Twitter and Facebook

Listen to SBS Punjabi Monday to Friday at 9 pm. Follow us on Facebook and Twitter.

Also Read
ਜਾਣੋ ਸੋਸ਼ਲ ਮੀਡਿਆ ਤੇ ਮਹਿਕਾਂ ਖਿਲਾਰਦੇ ਇਸ ਪਰਿਵਾਰ ਬਾਰੇ
ਸ਼ਰਨਜੀਤ ਸਿੰਘ ਅਤੇ ਡੋਨਾਤਾ ਦੀ ਕਹਾਣੀ ਅਤੇ ਮੁਹੱਬਤ-ਵੇਹੜੇ ਉੱਗੇ ਦੋ ਬੂਟੇ, ਧੀ ਅੰਮ੍ਰਿਤ ਕੌਰ ਅਤੇ ਪੁੱਤਰ ਅਨੰਦ ਸਿੰਘ ਦੇ ਵੀਡੀਓ ਸੋਸ਼ਲ ਮੀਡਿਆ 'ਤੇ ਮਹਿਕਾਂ ਖਿਲਾਰ ਰਹੇ ਹਨ।
ਪੰਜਾਬੀ ਜੋੜੀ ਕਾਰ ਜ਼ਰੀਏ 30 ਦੇਸ਼ ਪਾਰ ਕਰਕੇ ਭਾਰਤ ਤੋਂ ਕੈਨੇਡਾ ਪਹੁੰਚੀ
ਪ੍ਰਭਸਿਮਰਨ ਸਿੰਘ ਤੇ ਜਸਲੀਨ ਕੌਰ ਨੇ ਸੜਕ ਦੇ ਰਸਤੇ ਭਾਰਤ ਤੋਂ ਕੈਨੇਡਾ ਤੱਕ ਦਾ 45,000 ਕਿਲੋਮੀਟਰ ਸਫ਼ਰ ਕਰਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। 'ਸਿੱਖ ਓਡਿੱਸੀ' ਨਾਂ ਦੇ ਇਸ ਸਫ਼ਰ ਦੌਰਾਨ ਉਨ੍ਹਾਂ 30 ਦੇਸ਼ਾਂ ਦੀਆਂ ਸਰਹੱਦਾਂ ਪਾਰ ਕੀਤੀਆਂ।
ਜਦੋਂ ਚਾਰ ਹਿੰਮਤੀ ਸਰਦਾਰ ਬਜਾਜ ਚੇਤਕਾਂ ਉੱਤੇ ਲੁਧਿਆਣੇ ਤੋਂ ਆਸਟ੍ਰੇਲੀਆ ਪਹੁੰਚੇ
ਇਹ ਇੱਕ ਅਨੋਖੇ ਸਫ਼ਰ ਦੀ ਕਹਾਣੀ ਹੈ ਜੋ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਸ਼ੁਰੂ ਹੋਕੇ ਆਸਟ੍ਰੇਲੀਆ ਪਹੁੰਚਕੇ ਖਤਮ ਹੋਈ।