Advertisement
SBS Radio has changed
#SBSRadio

SBS Radio has announced changes to its services to reflect Australia’s rapidly changing and increasingly diverse society.

Listen to

Unfortunately the SBS Radio Player is unavailable on this device. We apologise for any inconvenience.

Latest in Punjabi radio

Latest in Punjabi Radio

Newly added
ਮੈਲਬੌਰਨ ਦੇ ਹਾਥੋਰਨ ਇਲਾਕੇ ਵਿੱਚ ਇੱਕ ਟਰੱਕ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।
Newly added
ਨਵੀਆਂ ਜਾਰੀ ਹੋਣ ਵਾਲੀਆਂ ਫਿਲਮਾਂ ਬਾਬਤ ਜਾਣੋ, ਬਾਲੀਵੁੱਡ ਗੱਪਸ਼ੱਪ ਵਿੱਚ
ਮੈਲਬੌਰਨ ਦੇ ਦੱਖਣੀ-ਪੂਰਬੀ ਇਲਾਕੇ ਵਿੱਚ ਗੁਰਦਵਾਰਾ ਸਾਹਿਬ ਸਥਾਪਿਤ ਕਰਨ ਦਾ ਪ੍ਰੋਜੈਕਟ ਅਦਾਲਤ ਵਿੱਚ ਪਾਏ ਕੇਸ ਦੀ ਵਜ੍ਹਾ ਕਰਕੇ ਦਿੱਕਤਾਂ ਦਾ ਸਾਮਣਾ ਕਰ ਰਿਹਾ ਹੈ।
ਪੱਛਮੀ ਆਸਟ੍ਰੇਲੀਆ ਵਿੱਚ ਛੇ ਲੋਕਾਂ ਦੀ ਮੌਤ ਸਬੰਧੀ ਹੋਈ ਇੱਕ ਸੂਬਾਈ ਪੱਧਰ ਦੀ ਪੜਤਾਲ ਵਿੱਚ ਪਾਇਆ ਗਿਆ ਹੈ ਕਿ ਪੁਲਿਸ ਇਹਨਾਂ ਘਟਨਾਵਾਂ ਲਈ ਜਿੰਮੇਵਾਰ ਨਹੀਂ ਸੀ।
ਮੈਲਬੌਰਨ ਦੇ ਇੱਕ ਕੈਬੀ ਨੂੰ ਇੱਕ ਬਜ਼ੁਰਗ ਸਵਾਰੀ ਨੂੰ ਟੈਕਸੀ ਸਹੂਲਤ ਨਾਂ ਦੇਣ ਕਰਕੇ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿਤਾ ਗਿਆ ਹੈ। ੧੩ ਕੈਬ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।