ਇਹ ਕਹਾਣੀ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਦੀ ਕਹਾਣੀ ਹੈ। ਇਹ ਇੱਕ ਨੌਜਵਾਨ ਵਿਅਕਤੀ ਬਾਰੇ ਹੈ ਜੋ ਜੰਗਲ ਵਿੱਚ ਰਹਿੰਦਾ ਹੈ, ਅਮੀਰਾਂ ਨੂੰ ਲੁੱਟਦਾ ਹੈ ਅਤੇ ਗਰੀਬਾਂ ਨੂੰ ਦਾਣ ਦਿੰਦਾ ਹੈ। ਸ਼ਾਇਦ ਇਹ ਪਾਤਰ ਤੁਹਾਨੂੰ ਜਾਣਿਆ-ਪਛਾਣਿਆ ਜਾਪਦਾ ਹੋਵੇ ...ਜੀ ਹਾਂ , ਇਸ ਨੂੰ ਪੰਜਾਬ ਦੇ ਰੌਬਿਨ ਹੁੱਡ ਵਜੋਂ ਵੀ ਜਾਣਿਆ ਜਾਂਦਾ ਹੈ ਜਾਂ ਕਹਿ ਲਓ ਕਿ ਰੌਬਿਨ ਹੁੱਡ ਨੂੰ "ਅੰਗਰੇਜੀ ਦੁੱਲਾ ਭੱਟੀ" ਵਜੋਂ ਵੀ ਜਾਣਿਆ ਜਾਂਦਾ ਹੈ!
ਮੇਜ਼ਬਾਨ ਅਤੇ ਕਹਾਣੀਕਾਰ: ਐਲਿਸ ਕਿਨ - ਕਹਾਣੀ ਸਲਾਹਕਾਰ, ਅਨੁਵਾਦ, ਆਵਾਜ਼: ਸੁਮੀਤ ਕੌਰ - ਕਹਾਣੀ ਸੰਪਾਦਕ: ਮਾਰਸੇਲ ਡੌਰਨੀ - ਅਨੁਵਾਦ ਅਤੇ ਆਵਾਜ਼ਾਂ: ਪ੍ਰੀਤਇੰਦਰ ਗਰੇਵਾਲ - ਆਵਾਜ਼ਾਂ: ਅਲਾਆ ਅਲ-ਤਮੀਮੀ, ਪਾਰਸ ਨਾਗਪਾਲ - ਰਿਕਾਰਡਿੰਗ ਇੰਜੀਨੀਅਰ: ਵਲਾਦ ਲੈਡਗਮੈਨ - ਕਾਰਜਕਾਰੀ ਨਿਰਮਾਤਾ, ਸਾਊਂਡ ਡਿਜ਼ਾਈਨ ਅਤੇ ਸੰਗੀਤ: ਕੀਰਨ ਰਫਲਜ਼


