ਅੱਜ ਸਦਭਾਵਨਾ ਦਿਹਾੜੇ ਤੇ ਵਿਸ਼ੇਸ਼ - 'ਆਓ ਪਿਆਰ ਦਾ ਪੁਲ ਬਣੀਏ ਜਾਂ ਬਣਾਈਏ'
“ਸਭ ਤੋਂ ਮਜਬੂਤ ਪੁਲ ਪਿਆਰ ਦਾ ਹੁੰਦਾ ਜੋ ਧਰਮ, ਜਾਤ, ਨਸਲ, ਰੰਗ ਤੋਂ ਉਪਰ ਹੁੰਦਾ। ਪਿਆਰ ਰੂਪੀ ਪੁਲ ਕੁਦਰਤ ਦੇ ਸਾਰੇ ਜੀਵਾਂ ਵਿਚ ਇਕਸਾਰ”
“ਸਭ ਤੋਂ ਅਜ਼ੀਮ ਪੁਲ ਵਿਰਾਸਤੀ ਹੁੰਦਾ ਏ ਜੋ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਆਪਣੀ ਰਹਿਤਲ ਨਾਲ ਜੋੜਦਾ, ਉਹਨਾਂ ਦੀਆਂ ਮੂਲ ਕਦਰਾਂ-ਕੀਮਤਾਂ ਦੀ ਸਾਂਝੀਵਾਲਤਾ ਦਾ ਹੌਕਰਾ ਦਿੰਦਾ।“
“ਧਰਮ-ਗਰੰਥ, ਸਾਡੀਆਂ ਇਤਿਹਾਸਕ ਮੱਲਾਂ ਅਤੇ ਗੌਰਵਮਈ ਵਿਰਸਾ ਹੀ ਹੈ ਜਿਹੜਾ ਸਾਡੇ ਬੀਤੇ ਨੂੰ ਵਰਤਮਾਨ ਅਤੇ ਆਉਣ ਵਾਲੇ ਕੱਲ ਨਾਲ ਵੀ ਜੋੜਦਾ ਹੈ। ਜਿਹੜੀਆਂ ਨਸਲਾਂ ਇਸ ਪੁਲ ਨੂੰ ਤਬਾਹ ਕਰ ਦਿੰਦੀਆਂ ਨੇ ਉਹਨਾਂ ਦੀ ਪੈੜ ਵੀ ਗਵਾਚ ਜਾਂਦੀ ਹੈ”
ਪੁਲਾਂ ਸੰਗ ਪੁਲ ਬਣਦਿਆਂ - ਡਾ ਗੁਰਬਖ਼ਸ਼ ਸਿੰਘ ਭੰਡਾਲ