ਕੋਵਿਡ -19 ਅਪਡੇਟ: ਰਾਸ਼ਟਰੀ ਮੰਤਰੀ ਮੰਡਲ ਵਿੱਚ ਵੈਕਸੀਨ ਬੂਸਟਰ ਅੰਤਰਾਲ ਅਤੇ ਮਾਸਕ ਆਦੇਸ਼ਾਂ 'ਤੇ ਹੋਵੇਗੀ ਚਰਚਾ

ਇਹ 22 ਦਸੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Prime Minister Scott Morrison speaks to the media during a community breakfast on Bribie Island, north of Brisbane, Tuesday, December 21, 2021. (AAP Image/Albert Perez) NO ARCHIVING

Prime Minister Scott Morrison and state leaders held a meeting of national cabinet on Wednesday. Source: AAP

  • ਐਨ ਐਸ ਡਬਲਯੂ ਨੇ 3,763 ਨਵੀਆਂ ਲਾਗਾਂ ਦੇ ਨਾਲ ਕੋਵਿਡ -19 ਮਾਮਲਿਆਂ ਦੀ ਇੱਕ ਹੋਰ ਰਿਕਾਰਡ ਰੋਜ਼ਾਨਾ ਗਿਣਤੀ ਦਰਜ ਕੀਤੀ ਹੈ। 
  • ਐਨ ਐਸ ਡਬਲਯੂ ਦੇ ਹਸਪਤਾਲਾਂ ਵਿੱਚ ਵਾਇਰਸ ਵਾਲੇ 302 ਲੋਕ ਹਨ ਅਤੇ ਉਨ੍ਹਾਂ ਵਿੱਚੋਂ 40 ਆਈ ਸੀ ਯੂ ਵਿੱਚ ਹਨ।
  • ਐਨ ਐਸ ਡਬਲਯੂ ਦੇ ਪ੍ਰੀਮੀਅਰ ਡੋਮਿਨਿਕ ਪੇਰੋਟੇਟ ਬੁੱਧਵਾਰ ਨੂੰ ਰਾਸ਼ਟਰੀ ਕੈਬਨਿਟ ਦੀ ਮੀਟਿੰਗ ਵਿੱਚ ਬੂਸਟਰ ਸ਼ਾਟ ਅੰਤਰਾਲ ਦਾ ਮੁੱਦਾ ਉਠਾਉਣਗੇ।
  • ਦੇਸ਼ ਭਰ ਵਿੱਚ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਕੈਬਨਿਟ ਮੀਟਿੰਗ ਦੇ ਏਜੰਡੇ ਵਿੱਚ ਮਾਸਕ ਦੇ ਆਦੇਸ਼ ਵੀ ਹੋਣਗੇ।
  • ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਨਵੀਂ ਮਾਡਲਿੰਗ ਜੋ ਦਰਸਾਉਂਦੀ ਹੈ ਕਿ ਆਸਟ੍ਰੇਲੀਆ ਇੱਕ ਦਿਨ ਵਿੱਚ 200,000 ਕੋਵਿਡ -19 ਮਾਮਲਿਆਂ ਤੱਕ ਪਹੁੰਚ ਸਕਦਾ ਹੈ “ਬਹੁਤ ਅਸੰਭਵ” ਹੈ।
  • ਆਸਟ੍ਰੇਲੀਆ ਦੇ ਮੁੱਖ ਮੈਡੀਕਲ ਅਫ਼ਸਰ ਪਾਲ ਕੈਲੀ ਨੇ ਮਾਡਲਿੰਗ 'ਤੇ ਮੀਡੀਆ ਰਿਪੋਰਟਿੰਗ ਨੂੰ "ਚੋਣਵੀਂ" ਅਤੇ "ਗੁੰਮਰਾਹਕੁੰਨ" ਦੱਸਿਆ ਹੈ।
  • ਕੁਈਨਜ਼ਲੈਂਡ ਦੇ ਪ੍ਰੀਮੀਅਰ ਅੰਨਾਸਤਾਸੀਆ ਪਲਾਸਜ਼ੁਕ ਨੇ ਵੀਰਵਾਰ ਨੂੰ ਸਵੇਰੇ 5:00 ਵਜੇ ਤੋਂ ਸਿਨੇਮਾਘਰਾਂ, ਥੀਏਟਰਾਂ ਅਤੇ ਪਰਾਹੁਣਚਾਰੀ ਕਰਮਚਾਰੀਆਂ ਲਈ ਮਾਸਕ ਦੀਆਂ ਨਵੀਆਂ ਜ਼ਰੂਰਤਾਂ ਦਾ ਐਲਾਨ ਕੀਤਾ ਹੈ।
  • ਮੋਡੇਰਨਾ ਦੇ ਚੀਫ ਐਗਜ਼ੀਕਿਊਟਿਵ ਦਾ ਕਹਿਣਾ ਹੈ ਕਿ ਕੰਪਨੀ ਨੂੰ ਕੋਵਿਡ-19 ਦੇ ਓਮਾਈਕਰੋਨ ਵੇਰੀਐਂਟ ਤੋਂ ਬਚਾਉਣ ਲਈ ਬੂਸਟਰ ਸ਼ਾਟ ਵਿਕਸਿਤ ਕਰਨ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਦੀ ਉਮੀਦ ਨਹੀਂ ਹੈ।

ਕੋਵਿਡ ਅੰਕੜੇ:

ਐਨ ਐਸ ਡਬਲਯੂ ਵਿੱਚ 3,763 ਮਾਮਲੇ ਅਤੇ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਵਿਕਟੋਰੀਆ ਵਿੱਚ 1,503 ਮਾਮਲੇ ਅਤੇ ਛੇ ਮੌਤਾਂ ਹੋਈਆਂ ਹਨ।

ਕੁਈਨਜ਼ਲੈਂਡ ਵਿੱਚ 186, ਤਸਮਾਨੀਆ ਵਿੱਚ 12, ਅਤੇ ਏ ਸੀ ਟੀ ਵਿੱਚ 58 ਮਾਮਲੇ ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ COVID-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ, ਇੱਥੇ ਜਾਓ


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

ਆਪਣੀ ਭਾਸ਼ਾ ਵਿੱਚ ਯਾਤਰਾ ਅਤੇ ਕੋਵਿਡ-19 ਅਤੇ ਦੀ ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: ਕੋਵਿਡ-19 ਦੌਰਾਨ ਸਰਵਿਸਿਜ਼ ਆਸਟ੍ਰੇਲੀਆ ਤੋਂ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ।




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share

Published


Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੋਵਿਡ -19 ਅਪਡੇਟ: ਰਾਸ਼ਟਰੀ ਮੰਤਰੀ ਮੰਡਲ ਵਿੱਚ ਵੈਕਸੀਨ ਬੂਸਟਰ ਅੰਤਰਾਲ ਅਤੇ ਮਾਸਕ ਆਦੇਸ਼ਾਂ 'ਤੇ ਹੋਵੇਗੀ ਚਰਚਾ | SBS Punjabi