SKIP TO MAIN CONTENT

First Day:ਮੇਲਬਰਨ ਦੀ ਕਾਫ਼ੀ ਲਈ ਗੁਰਪਾਲ ਸਿੰਘ ਭਾਰਤ ਵਿਚ ਵਕਾਲਤ ਛੱਡ ਆਸਟ੍ਰੇਲੀਆ ਆ ਗਏ

ਗੁਰਪਾਲ ਸਿੰਘ ਉੱਪਰ ਆਸਟ੍ਰੇਲੀਆ ਵਿਚ ਓਹਨਾ ਦੇ ਪਹਿਲੇ ਦਿਨ ਦਾ ਅਜਿਹਾ ਪ੍ਰਭਾਵ ਪਿਆ ਕਿ ਓਹਨਾ ਵਾਪਿਸ ਆ ਕੇ ਇਥੇ ਹੀ ਵੱਸਣ ਦਾ ਇਰਾਦਾ ਕਰ ਲਿਆ। ਮਹਿਕਾਂ ਭਰੇ ਫੁੱਲਾਂ, ਅਤੇ ਮੇਲਬਰਨ ਦੀ ਕਾਫ਼ੀ ਨੇ ਓਹਨਾ ਦਾ ਦਿਲ ਜਿੱਤ ਲਿਆ। #FirstDaySBS

Gurpal Singh in SBS Radio
Gurpal Singh in SBS Radio Source: Angela Bailey

1 min read

Published

Updated

By Shamsher Kainth



Skip to article content

ਸਾਲ 2006 ਵਿਚ ਆਪਣੀ ਭੈਣ ਨੂੰ ਮਿਲਣ ਆਏ ਗੁਰਪਾਲ ਸਿੰਘ ਚੰਡੀਗੜ੍ਹ ਵਿਖੇ ਪੰਜਾਬ ਏੰਡ ਹਰਿਆਣਾ ਹਾਈ ਕੋਰਟ ਵਿਚ ਵਕਾਲਤ ਕਰਦੇ ਸਨ l ਪਰ ਉਸ ਵੇਲੇ ਓਹਨਾ ਨੂੰ ਨਹੀ ਪਤਾ ਸੀ ਕਿ ਓਹਨਾ ਦੀ ਇਹ ਆਸਟ੍ਰੇਲੀਆ ਦੀ ਫੇਰੀ ਓਹਨਾ ਦੇ ਦਿਲੋ ਦਿਮਾਗ ਤੇ ਇੰਨੀ ਗੁੜ੍ਹੀ ਛਾਪ ਛੱਡੇ ਗੀ ਕੀ ਇੱਕ ਦਿਨ ਓਹ ਆਸਟ੍ਰੇਲੀਆ ਨੂੰ ਹੀ ਆਪਣਾ ਘਰ ਬਣਾ ਲੇਨ ਗੇ।  

ਗੁਰਪਾਲ ਸਿੰਘ ਕਹੰਦੇ ਹਨ ਕਿ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਅਤੇ ਚੰਗਿਆਈ ਨੂੰ ਓਹ ਭਾਰਤ ਵਾਪਿਸ ਜਾ ਕੇ ਪੂਰੀ ਤਰਾਂ ਸਮਝ ਸਕੇ।  ਵਕਾਲਤ ਲਈ ਚੰਡੀਗੜ੍ਹ ਵਾਪਿਸ ਪਰਤ ਕੇ ਓਹ ਓਥੇ ਡੇਢ ਮਹੀਨੇ ਤੋਂ ਵਧ ਨਹੀ ਰਹ ਸਕੇ।  ਓਹ ਸਿਰਫ ਆਸਟ੍ਰੇਲੀਆ ਬਾਰੇ ਸੋਚਦੇ ਰਹੇ।  ਓਹਨਾ ਨੂੰ ਵਾਪਿਸ ਆਉਣਾ ਪਿਆ, ਹਮੇਸ਼ਾ ਲਈ।

#FirstDaySBS

Gurpal Singh
Gurpal Singh Source: Courtesy of Gurpal Singh

Gurpal Singh
Gurpal Singh Source: Courtesy of Gurpal Singh
Gurpal Singh
Gurpal Singh Source: Courtesy of Gurpal Singh

More First Day stories sbs.com.au/topics/first-day-stories

Gurpal Singh
Gurpal Singh Source: Courtesy of Gurpal Singh


Follow SBS Punjabi

Download our apps

Watch on SBS

Punjabi News

Stream now