ਡੈਨਿਸ਼ ਔਰਤ ਨੇ ਨਸ਼ਿਆਂ ਤੋਂ ਪੀੜ੍ਹਤ ਪੰਜਾਬੀ ਨਾਲ਼ ਕਰਾਇਆ ਵਿਆਹ, ਨਸ਼ਾ ਛੁਡਾਉਣ ਲਈ ਕਰ ਰਹੀ ਹੈ ਕੋਸ਼ਿਸ਼ਾਂ

ਸੋਸ਼ਲ ਮੀਡੀਆ ਅਤੇ ਇੰਟਰਨੈੱਟ ਅੱਜਕੱਲ ਬਹੁਤ ਸਾਰੇ ਲੋਕਾਂ ਲਈ ਪਿਆਰ, ਮਹਿਬੂਬ, ਜੀਵਨ-ਸਾਥੀ ਜਾਂ ਪਤੀ-ਪਤਨੀ ਲੱਭਣ ਵਿੱਚ ਸਹਾਈ ਸਿੱਧ ਹੋ ਰਿਹਾ ਹੈ। ਇਹ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੈ ਪਰ ਇਹ ਹੈ ਥੋੜ੍ਹੀ ਹੈਰਾਨੀਜਨਕ। ਸੋਸ਼ਲ ਮੀਡੀਆ 'ਤੇ ਇੱਕ ਡੈਨਿਸ਼ ਔਰਤ ਦੀ ਚਰਚਾ ਹੈ ਜਿਸਨੇ ਨਸ਼ਿਆਂ ਤੋਂ ਗ੍ਰਸਤ ਇੱਕ ਭਾਰਤੀ ਵਿਅਕਤੀ ਨਾਲ਼ ਨਾ ਸਿਰਫ ਵਿਆਹ ਕਰਵਾਇਆ ਬਲਕਿ ਉਸਦੀ ਨਸ਼ਾ-ਮੁਕਤੀ ਲਈ ਸੰਜੀਦਾ ਕੋਸ਼ਿਸ਼ਾਂ ਵੀ ਕੀਤੀਆਂ।

Natasha Natalie Sommer and Malkit Singh Aujla

Natasha Natalie Sommer and Malkit Singh Aujla at Harmandir Sahib, Amritsar, Punjab. Source: Supplied

ਨੈਟਲੀ ਨਤਾਸ਼ਾ ਸੋਮਰਜ਼ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੋਪਨਹੈਗਨ, ਡੈਨਮਾਰਕ ਵਿੱਚ ਰਹਿੰਦੀ ਹੈ। 

ਪਰ ਸੋਸ਼ਲ ਮੀਡਿਆ ਦੇ ਹੁੰਦਿਆਂ ਉਸਨੂੰ ਜੀਵਨਸਾਥੀ ਲੱਭਣ ਲਈ ਆਪਣੇ ਮੁਲਕ ਤੱਕ ਹੀ ਸੀਮਤ ਨਹੀਂ ਰਹਿਣਾ ਪਿਆ।

ਟ੍ਰਿਬਿਊਨ ਦੀ ਇੱਕ ਰਿਪੋਰਟ ਅਨੁਸਾਰ, ਇੰਟਰਨੈੱਟ ਉੱਤੇ 1 ਜਨਵਰੀ 2019 ਨੂੰ ਹੋਈ ਚੈਟਿੰਗ ਦੌਰਾਨ ਉਸਦਾ ਰਾਬਤਾ ਪੰਜਾਬ ਦੇ ਮਲਕੀਤ ਸਿੰਘ ਔਜਲਾ ਨਾਲ਼ ਹੋਇਆ।

ਤਕਰੀਬਨ 20 ਦਿਨ ਇੱਕ-ਦੂਜੇ ਨੂੰ ਜਾਨਣ ਪਿੱਛੋਂ ਨੈਟਲੀ ਦਾ ਪੰਜਾਬ ਆਉਣਾ ਹੋਇਆ - ਮਕਸਦ ਮਲਕੀਤ ਸਿੰਘ ਅਤੇ ਉਸਦੇ ਪਰਿਵਾਰ ਨੂੰ ਮਿਲਣਾ ਅਤੇ ਉਹਨਾਂ ਬਾਰੇ ਹੋਰ ਜਾਨਣਾ।

ਪਰ ਸਵਾਲ ਇਹ ਸੀ ਕਿ ਉਸਨੇ ਡੈਨਮਾਰਕ ਤੋਂ ਏਨੀ ਦੂਰ ਵਸਦੇ ਇੱਕ 'ਨਸ਼ੇੜੀ' ਪੰਜਾਬੀ ਨੌਜਵਾਨ ਨੂੰ ਹੀ ਕਿਉਂ ਚੁਣਿਆ?
ਡੈਲੀ ਪੋਸਟ ਪੰਜਾਬੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਉਸਨੇ ਦੱਸਿਆ ਕਿ ਚੈਟਿੰਗ ਦੌਰਾਨ ਉਹ ਮਲਕੀਤ ਦੀ ਈਮਾਨਦਾਰੀ ਤੋਂ ਕਾਫੀ ਪ੍ਰਭਾਵਿਤ ਹੋਈ ਸੀ -ਮਲਕੀਤ ਨੇ ਉਸਨੂੰ ਸੱਚੋ-ਸੱਚ ਦੱਸ ਦਿੱਤਾ ਸੀ ਕਿ ਉਹ ਬੇਰੁਜ਼ਗਾਰ ਹੈ, ਨਸ਼ੇ ਦੀ ਸਮੱਸਿਆ ਤੋਂ ਪੀੜਤ ਹੈ ਅਤੇ ਉਹ ਅਕਸਰ ਹੈਰੋਇਨ ਦਾ ਨਸ਼ਾ ਕਰਦਾ ਹੈ।

ਨੈਟਲੀ ਦੇ ਇਹ ਸਭ ਜਾਣਦਿਆਂ ਹੋਇਆਂ ਵੀ ਉਸ ਨਾਲ਼ ਵਿਆਹ ਕਰਵਾਉਣਾ ਸੋਸ਼ਲ ਮੀਡਿਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਨੈਟਲੀ ਇਸ ਵੇਲ਼ੇ ਮਲਕੀਤ ਨੂੰ ਨਸ਼ਾ-ਮੁਕਤੀ ਪ੍ਰੋਗਰਾਮਾਂ ਜ਼ਰੀਏ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ - 'ਮੈਂ ਆਪਣੇ ਪਤੀ ਨੂੰ ਨਸ਼ਾ ਛੁਡਾਉਣ ਵਿੱਚ ਮਦਦ ਕਰਨ ਦਾ ਇੱਕ ਟੀਚਾ ਮਿੱਥਿਆ ਹੋਇਆ ਹੈ।"

ਉਹ ਉਸਨੂੰ ਇਲਾਜ ਲਈ ਸਰਬੀਆ ਵੀ ਲੈਕੇ ਗਈ ਪਰ ਲੋੜੀਂਦੇ ਨਤੀਜੇ ਨਾ ਮਿਲਣ ਕਰਕੇ ਉਹਨਾਂ ਨੂੰ ਵਾਪਿਸ ਭਾਰਤ ਪਰਤਣਾ ਪਿਆ।

ਫਿਲਹਾਲ ਮਲਕੀਤ ਸਿੰਘ ਦਾ ਗੁਰਦਾਸਪੁਰ ਦੇ ਰੈੱਡ ਕਰਾਸ ਡਰੱਗ ਡੀ-ਅਡਿਕਸ਼ਨ ਸੈਂਟਰ 'ਚ ਇਲਾਜ ਕੀਤਾ ਜਾ ਰਿਹਾ ਹੈ।
Natasha and Malkit
Source: Supplied


Read this story in English:

Cross-cultural marriages are defined as marriages between people who come from two different cultural backgrounds.

This trend is also becoming cross-national with more and more people frequently visiting across the globe for travel, work and family purposes, or even to find their ‘soulmates’ with and without the help of internet.

This is the story of a Danish woman who recently married an Indian man from Punjab after meeting him on the internet despite knowing the fact that he was a drug addict.

Natasha Natalie Sommer from Copenhagen recently tied the knot with Malkit Singh Aujla from Sundal village in Gurdaspur district of Punjab.

According to a report published in The Tribune, Ms Natalie belongs to a well-off Danish family and her father runs a cafeteria in the capital city of Copenhagen. 

On January 1 this year, she met Mr Singh through an online chat.

The duo instantly got talking. Ms Natalie claims that she was impressed with Mr Singh’s honesty after he told her that he was unemployed and was battling with an addiction problem, right at the beginning of their conversation.

“He was very honest and upfront about his problem of drug addiction. But he wanted to get out of this,” she told the Daily Post Punjabi.

“From the day first we had same plans.  We wanted to get married. We were looking for a soulmate or a life partner.”

The chatting went on for the next 20 days before they decided to meet in person, in India.

Ms Natalie reached Punjab on January 23 on a tourist visa on Malkit's invitation and after a few days they got married according to Sikh rituals.

Mr Singh who has been jobless from the last few years had told Ms Natalie that he wanted to get rid of his addiction problem and run his own business, like he used to, a few years ago.

This is when Ms Natalie decided she would help him with his overcome his addiction.

“I made a goal for myself to help my husband to get the de-addiction,” she told the Daily Post Punjabi. 

She took him to Serbia for treatment but didn’t get the desired results prompting them to return to India.

Mr Singh is currently being treated at the ‘Red Cross Drug De-addiction Centre’ in Gurdaspur.

'It is going well and now I feel that the battle against his drug problem will soon be over,” said Ms Natalie.

Mr Singh is yet to decide if he wants to open a study visa business in Punjab or travel to Denmark to start another business with the support of his in-laws.

Listen to SBS Punjabi Monday to Friday at 9 pm. Follow us on Facebook and Twitter

Share

Published

Updated

By Preetinder Grewal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand