Feature

ਕਾਮਨਵੈਲਥ ਗੇਮਜ਼ ਵਿਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ

ਜੀਤੂ ਰਾਏ ਦੇ ਸਵਰਨ ਪਦਕ ਨਾਲ ਭਾਰਤ ਦੇ ਸੋਨੇ ਦੇ ਤਗਮਿਆਂ ਦੀ ਗਿਣਤੀ 10 ਤਕ ਪਹੁੰਚ ਗਈ ਹੈ। ਭਾਰਤ ਨੂੰ ਅੱਜ ਹਾਕੀ ਦੇ ਸੇਮੀ-ਫਾਈਨਲ ਤੇ ਸ਼ੂਟਿੰਗ ਦੇ ਫਾਈਨਲ ਮੁਕਬਲਿਆਂ ਵਿਚ ਦਾਖਿਲ ਹੋਣ ਤੋਂ ਬਾਅਦ ਆਪਣੇ ਜਿੱਤ ਦੇ ਸਫ਼ਰ ਨੂੰ ਹੋਰ ਅੱਗੇ ਲੈ ਜਾਣ ਦੀ ਉੱਮੀਦ ਹੈ।

Shooting - Commonwealth Games

Jitu Rai after winning the gold medal in shooting in the Commonwealth Games at Gold Coast. Source: Bradley Kanaris/Getty Images

Hockey - Commonwealth Games
India's Harmanpreet Singh celebrates a goal with team mates during the hockey match between India and Malaysia in the Commonwealth Games in Gold Coast. Source: Matt Roberts/Getty Images
ਕਲ ਮਰਦਾਂ ਦੇ 10 ਮੀਟਰ ਸ਼ੂਟਿੰਗ ਮੁਕਾਬਲੇ ਵਿਚ ਜੀਤੂ ਰਾਏ ਦੇ ਸੋਨੇ ਦੇ ਤਗਮੇ ਨਾਲ ਭਾਰਤ ਦੇ ਸੋਨੇ ਦੇ ਤਗਮਿਆਂ ਦੀ ਗਿਣਤੀ 10 ਤੇ ਕੁਲ ਤਗਮਿਆਂ ਦੀ ਗਿਣਤੀ 19 ਤਕ ਆਣ ਪੁੱਜੀ ਹੈ। ਇਸ ਦੋਹਰੇ ਆਂਕੜੇ ਨੇ ਗੋਲ੍ਡ ਕੋਸਟ ਵਿਚ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿਚ ਹਿੱਸਾ ਲੈਣ ਆਏ ਭਾਰਤੀ ਵਫਦ ਦੀ ਖਾਸ ਹੌਂਸਲਾ ਅਫ਼ਜ਼ਾਈ ਕੀਤੀ ਹੈ। ਇਸਦੇ ਨਾਲ ਭਾਰਤ ਹੁਣ ਇਸ ਮੁਕਾਬਲੇ ਵਿਚ ਸੋਨੇ ਦੇ ਤਗਮਿਆਂ ਦੀ ਫਹਿਰਿਸਤ ਵਿਚ ਤੀਜੇ ਤੇ ਕੁਲ ਫਹਿਰਿਸਤ ਵਿਚ ਛੇਵੇਂ ਮੁਕਾਮ ਤੇ ਹੈ।

Share

Published

Updated

By Ruchika Talwar

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕਾਮਨਵੈਲਥ ਗੇਮਜ਼ ਵਿਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ | SBS Punjabi