ਦੱਖਣੀ ਆਸਟ੍ਰੇਲੀਆ ਚੋਣਾਂ: ਲਿਬਰਲ ਪਾਰਟੀ ਦੇ ਭਾਰਤੀ-ਮੂਲ ਦੇ ਉਮੀਦਵਾਰ ਗਗਨ ਸ਼ਰਮਾ

ਗਗਨ ਸ਼ਰਮਾ ਦੱਖਣੀ ਆਸਟ੍ਰੇਲੀਆ ਦੀ ਫਲੋਰੀ ਸੀਟ ਲਈ ਲਿਬਰਲ ਪਾਰਟੀ ਦੇ ਭਾਰਤੀ-ਮੂਲ ਦੇ ਉਮੀਦਵਾਰ ਹਨ। ਚੋਣਾਂ ੧੭ ਮਾਰਚ ਨੂੰ ਹੋਣਗੀਆਂ।

Gagan Sharma with the State Liberal Leader, Steven Marshall.

Gagan Sharma with the State Liberal Leader, Steven Marshall. Source: Supplied

ਗਗਨ ਸ਼ਰਮਾ ਟੈਲੀਕਮੁਨੀਕੈਸ਼ਨ ਸਨਅਤ ਵਿੱਚ ਇੱਕ ਬਿਜਨੈੱਸ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਉਹ ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਦੱਖਣੀ ਆਸਟ੍ਰੇਲੀਆ ਦੇ ਨੁਮਾਇੰਦੇ ਵੀ ਹਨ ।

ਸ਼ਰਮਾ ਨੇ ਐੱਸ ਬੀ ਐੱਸ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਦੱਖਣੀ ਆਸਟ੍ਰੇਲੀਆ ਦੇ ਵਧੀਆ ਭਵਿੱਖ ਲਈ ਕੰਮ ਕਰਨਾ ਚਾਹੁੰਦੇ ਹਨ।

ਓਹਨਾ ਕਿਹਾ ਕਿ ਲਿਬਰਲ ਪਾਰਟੀ ਜਿਆਦਾ ਨੌਕਰੀਆਂ ਪੈਦਾ ਕਰਨ, ਖਰਚੇ ਘਟਾਉਣ ਤੇ ਬੇਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ।

Read this story in English:

Gagan Sharma is a Business Director in the telecommunications industry and is an office bearer in the Indian Australian Association of SA.

Sharma told SBS Punjabi that he is running this election to secure the future of South Australia.

“Liberals have a broad range of policies. We are keen to deliver more jobs, lower costs and provide better services to the people of South Australia,” he said.

“The people from Florey deserve better from SA government. If elected, we plan to invest $110 million in Modbury Hospital. We’ll cap council rates and will also scrap payroll tax for small businesses.

“I have a longstanding association with the local community. I am also committed to advocate and lobby issues related to the multicultural communities.

Gagan Sharma, Liberal candidate for Florey
Gagan Sharma, Liberal candidate for Florey Source: Supplied

South Australians will go to the polls on March 17.

Follow SBS Punjabi on Facebook and Twitter.


2 min read

Published

Updated

By Preetinder Grewal



Share this with family and friends


Follow SBS Punjabi

Download our apps

Watch on SBS

Punjabi News

Watch now