SKIP TO MAIN CONTENT

ਟੈਕਸ ਆਫ਼ਿਸ ਦੀ ਅੱਖ ਹੁਣ ਅੰਤਰਰਾਸ਼ਟਰੀ ਵਿਦਿਆਥੀਆਂ ਅਤੇ ਹੋਰ ਵੀਜ਼ਾ ਧਾਰਕਾਂ ਤੇ

ਆਸਟ੍ਰੇਲੀਅਨ ਟੈਕਸ ਆਫ਼ਿਸ ਦੂਸਰੇ ਮੁਲਕਾਂ ਤੋਂ ਆਏ ਲੋਕਾਂ ਦੀ ਟੈਕਸ ਜਾਣਕਾਰੀ ਦਾ ਆਡਿਟ ਕਰ ਰਿਹਾ ਹੈ। ਲੱਗਭਗ ੨੦ ਮਿਲੀਅਨ ਖਾਤਿਆਂ ਸਬੰਧੀ ਵੀਜ਼ਾ ਵਿਭਾਗ ਦੀ ਮੱਦਦ ਲਈ ਜਾ ਰਹੀ ਹੈ।

The exterior of the Australian Government Taxation Office in Sydney on Monday, May 28, 2012. (AAP Image/April Fonti) NO ARCHIVING
The exterior of the Australian Government Taxation Office in Sydney. (AAP Image/April Fonti) Source: AAP

1 min read

Published

Updated

By Preetinder Grewal


Skip to article content

ਏ ਟੀ ਓ ਵਿਭਾਗ ਵੱਲੋਂ ਪ੍ਰਵਾਸੀਆਂ ਦੇ ਟੈਕਸ ਤੇ ਸੁਪਰਏਨੂੰਏਸ਼ਨ ਬਾਰੇ ਅਹਿਮ ਜਾਣਕਾਰੀ ਦੀ ਪੜਤਾਲ ਕੀਤੀ ਜਾ ਰਹੀ ਹੈ।

ਕੀਤੇ ਜਾ ਰਹੇ ਆਡਿਟ ਵਿਚ ਉਹ ਲੋਕ ਸ਼ਾਮਿਲ ਹੋਣਗੇ ਜਿੰਨਾ ਨੂੰ ੧ ਜੁਲਾਈ ੨੦੧੭ ਤੋਂ ੨੦ ਜੂਨ ੨੦੨੦ ਦੇ ਵਿਚਕਾਰ ਵੀਜ਼ਾ ਲੱਗਿਆ ਸੀ।

ਏ ਟੀ ਓ ਅਨੁਸਾਰ ਇਹ ਆਡਿਟ ਉਹਨਾਂ ਦੇ ਪਹਿਲਾਂ ਤੋਂ ਚੱਲੇ ਆਉਂਦੇ ਮਾਡਲ ਵਿਚ ਤਰੁਟੀਆਂ ਲੱਭਣ ਲਈ ਕੀਤਾ ਜਾ ਰਿਹਾ ਹੈ।

ਇਹ ਪੜਤਾਲ ਕਰ-ਦਾਤਾ ਦੁਆਰਾ ਦਿੱਤੇ ਕਰ ਅਤੇ ਸੁਪਰਏਨੂੰਏਸ਼ਨ ਬਾਰੇ ਜਾਣਕਾਰੀ ਇਕੱਠੀ ਕਰਕੇ ਸਿਸਟਮ ਨੂੰ ਹੋਰ ਸੁਚਾਰੂ ਬਣਾਉਣ ਵਿਚ ਮਦਦ ਕਰੇਗਾ।

ਇਸਦੇ ਚਲਦਿਆਂ ਉਹ ਪ੍ਰਵਾਸੀ ਜੋ ਆਪਣਾ ਸੁਪਰਏਨੂੰਏਸ਼ਨ ਲਏ ਬਿਨਾ ਹੀ ਵਤਨ ਵਾਪਿਸ ਮੁੜ ਗਏ ਸਨ, ਇਸ ਰਾਸ਼ੀ ਤੇ ਹੁਣ ਆਪਣਾ ਹੱਕ ਜਤਾ ਸਕਣਗੇ। 

ਆਡਿਟ ਵਿਚ ਵੀਜ਼ਾ ਸਪੋਂਸਰਜ਼ ਅਤੇ ਮਾਈਗ੍ਰੇਸ਼ਨ ਮਾਹਿਰਾਂ ਦੇ ਇਸ ਸਬੰਧੀ ਦਿੱਤੇ ਸਹਿਯੋਗ ਬਾਰੇ ਵੀ ਪੜਤਾਲ ਹੋਵੇਗੀ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now