ਚਾਰ ਹਿੰਮਤੀ ਨੌਜਵਾਨਾਂ ਨੇ ਸੰਨ 1996 ਵਿੱਚ ਦੋ ਬਜਾਜ ਚੇਤਕ ਸਕੂਟਰਾਂ ਉੱਤੇ ਅੱਠ ਮੁਲਕਾਂ ਦਾ 7500 ਕਿਲੋਮੀਟਰ ਤੋਂ ਵੀ ਵੱਧ ਦਾ ਸਫ਼ਰ ਕਰਕੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ। ਇਹਨਾਂ ਨੌਜਵਾਨਾਂ ਵਿੱਚੋਂ ਇੱਕ ਪਰਮਿੰਦਰ ਸਿੰਘ ਦੇ ਕੈਨੇਡਾ ਰਹਿੰਦੇ ਪੁੱਤਰ ਰਮਨਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਇਹ ਕਹਾਣੀ ਸਾਂਝੀ ਕੀਤੀ।
Share





