ਮੈਨੂੰ ਟੀਕਾ ਕਦੋਂ ਲਾਇਆ ਜਾਵੇਗਾ? ਆਸਟ੍ਰੇਲੀਆ ਵਿੱਚ ਹੋਈ ਕੋਵਿਡ-19 ਰੋਧਕ ਟੀਕਾਕਰਣ ਦੀ ਸ਼ੁਰੂਆਤਕੀ ਤੁਸੀਂ ਸੋਚ ਰਹੇ ਹੋ ਕਿ ਤੁਹਾਨੂੰ ਕੋਵਿਡ-19 ਰੋਧਕ ਟੀਕਾ ਕਦੋਂ ਲੱਗ ਸਕੇਗਾ? ਆਸਟ੍ਰੇਲੀਆ ਸਰਕਾਰ ਦੀ ਟੀਕਾਕਰਨ ਮੁਹਿੰਮ ਦੇ ਤਹਿਤ, ਤੁਹਾਨੂੰ ਅਗਲੇ ਕੁੱਝ ਹਫਤਿਆਂ ਜਾਂ ਮਹੀਨਿਆਂ ਵਿੱਚ ਟੀਕਾ ਲਾਇਆ ਜਾ ਸਕਦਾ ਹੈ। ਆਓ ਇਸ ਯੋਜਨਾ ਨੂੰ ਸਮਝਿਏ ਇਸ ਵੀਡਿਓ ਰਾਹੀਂ।ਫੇਸਬੁੱਕ ਨੇ ਖ਼ਬਰਾਂ ਦੇ ਪਸਾਰ ਨੂੰ ਰੋਕ ਦਿੱਤਾ ਹੈ। ਕਿਰਪਾ ਕਰਕੇ ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ। SharePublished 23 February 2021 11:50amUpdated 23 February 2021 12:02pmBy SBS PunjabiSource: SBSShare this with family and friendsCopy linkShare