ਆਉ ਗੱਲ ਕਰੀਏ ਪੁਰਾਣੇ ਸਮਿਆਂ ਦੀ ਜਦੋਂ ਮੋਬਾਈਲ ਫ਼ੋਨ ਅਤੇ ਇੰਟਰਨੈਟ ਨਹੀਂ ਸਨ ਹੁੰਦੇ

Navjot Noor Poetry

Source: Unsplash/Jez Timms

ਪੁਰਾਣੇ ਸਮਿਆਂ ਵਿੱਚ ਕਿਸੇ ਵਿਰਲੇ-ਵਿਰਲੇ ਘਰ ਵਿੱਚ ਲੰਮੀਆਂ-ਲੰਮੀਆਂ ਤਾਰਾਂ ਵਾਲੇ ਫ਼ੋਨ ਹੁੰਦੇ ਸਨ। ਪਰ ਕਮਾਲ ਦੀ ਗੱਲ ਇਹ ਹੁੰਦੀ ਸੀ ਕਿ ਫ਼ੋਨ ਤਾਰਾਂ ਨਾਲ ਬੱਝੇ ਹੁੰਦੇ ਸਨ ਤੇ ਲੋਕ ਅਜ਼ਾਦ ਘੁੰਮਦੇ ਸਨ। ਪਰ ਜਦ ਦਾ ਤਾਰਾਂ ਨੇ ਫ਼ੋਨਾਂ ਦਾ ਸਾਥ ਛੱਡਿਆ ਹੈ ਓਦੋਂ ਦਾ ਮੋਬਾਈਲ ਫ਼ੋਨਾਂ ਨੇ ਲੋਕਾਂ ਨੂੰ ਆਪਣੇ ਨਾਲ ਬੰਨ ਲਿਆ ਹੈ। ਸੁਣੋ ਨਵਜੋਤ ਨੂਰ ਦੀਆਂ ਦਿਲਚਸਪ ਅਤੇ ਸਿੱਧੀਆਂ ਬਾਤਾਂ, ਇਸੀ ਵਿਸ਼ੇ 'ਤੇ।


ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Share

Follow SBS Punjabi

Download our apps

Watch on SBS

Punjabi News

Watch now