SKIP TO MAIN CONTENT

ਪੰਜਾਬੀ ਗੱਬਰੂਆਂ ਦੀ ਸ਼ਾਨ ਹੈ ਲੋਕ ਨਾਚ 'ਭੰਗੜਾ'

Bhangra Dance
Source: EPA

ਭੰਗੜੇ ਦੇ ਬਿਨਾਂ ਹਰ ਵਆਂਹ, ਹਰ ਮੇਲੇ ਦੀ ਰੌਣਕ ਅਧੂਰੀ ਹੈ। ਕੈਨੇਡਾ, ਅਮਰੀਕਾ, ਲੰਡਨ ਜਾਂ ਆਸਟ੍ਰੇਲੀਆ, ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਹਨ ਉੱਥੇ-ਉੱਥੇ ਭੰਗੜਾ ਪੈਂਦਾ ਹੈ। ਭੰਗੜਾ ਮੇਲਿਆਂ, ਤਿਓਹਾਰਾਂ ਅਤੇ ਵਿਆਹ ਸ਼ਾਦੀਆਂ ਤੇ ਪਾਇਆ ਜਾਂਦਾ ਹੈ। ਸਭਿਆਚਾਰਕ ਰੰਗ ਨਾਲ ਭਰਪੂਰ ਇਹ ਵਿਰਸਾ ਬੜਾ ਹੀ ਅਨਮੋਲ ਹੈ। ਆਓ ਸੁਣੀਏ ਨਵਜੋਤ ਨੂਰ ਦੁਆਰਾ ਭੰਗੜੇ 'ਤੇ ਇਕ ਵਿਸ਼ੇਸ਼ ਪੇਸ਼ਕਾਰੀ।

Published

Updated

By Navjot Noor

Source: SBS

Skip to podcast episode content

ਭੰਗੜੇ ਦੇ ਬਿਨਾਂ ਹਰ ਵਆਂਹ, ਹਰ ਮੇਲੇ ਦੀ ਰੌਣਕ ਅਧੂਰੀ ਹੈ। ਕੈਨੇਡਾ, ਅਮਰੀਕਾ, ਲੰਡਨ ਜਾਂ ਆਸਟ੍ਰੇਲੀਆ, ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਹਨ ਉੱਥੇ-ਉੱਥੇ ਭੰਗੜਾ ਪੈਂਦਾ ਹੈ। ਭੰਗੜਾ ਮੇਲਿਆਂ, ਤਿਓਹਾਰਾਂ ਅਤੇ ਵਿਆਹ ਸ਼ਾਦੀਆਂ ਤੇ ਪਾਇਆ ਜਾਂਦਾ ਹੈ। ਸਭਿਆਚਾਰਕ ਰੰਗ ਨਾਲ ਭਰਪੂਰ ਇਹ ਵਿਰਸਾ ਬੜਾ ਹੀ ਅਨਮੋਲ ਹੈ। ਆਓ ਸੁਣੀਏ ਨਵਜੋਤ ਨੂਰ ਦੁਆਰਾ ਭੰਗੜੇ 'ਤੇ ਇਕ ਵਿਸ਼ੇਸ਼ ਪੇਸ਼ਕਾਰੀ।

ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Latest podcast episodes

Follow SBS Punjabi

Download our apps

Watch on SBS

Punjabi News

Stream now