Watch FIFA World Cup 2026™

LIVE, FREE and EXCLUSIVE starting June 12 2026

ਪ੍ਰਵਾਸ ਨੀਤੀ ‘ਤੇ ਬਿਆਨਾਂ ਦੀ ਸਿਆਸਤ: ਐਨੀ ਐਲੀ ਨੇ ਜੈਕਿੰਟਾ ਪ੍ਰਾਈਸ ਦੇ ਦਾਵਿਆਂ ਨੂੰ ਦਿੱਤਾ 'ਝੂਠਾ' ਕਰਾਰ

cutout pics (2).jpg

ਐਨ ਐਲੀ ਦੀ ਐਸ ਬੀ ਐਸ ਪੰਜਾਬੀ ਨਾਲ ਪਰਵਾਸ ਅਤੇ ਪ੍ਰਵਾਸੀਆਂ ਬਾਰੇ ਇੱਕ ਵਿਸ਼ੇਸ਼ ਗੱਲਬਾਤ Credit: AAP

ਇਮੀਗ੍ਰੇਸ਼ਨ ਨੀਤੀਆਂ ਉੱਤੇ ਗਰਮਾਈ ਹੋਈ ਸਿਆਸਤ ਵਿਚਕਾਰ, ਬਹੁ-ਸੱਭਿਆਚਾਰਕ ਮਾਮਲਿਆਂ ਦੀ ਸੰਘੀ ਮੰਤਰੀ, ਡਾ. ਐਨੀ ਐਲੀ ਨੇ ਸਿਆਸਤਦਾਨਾਂ ਸਿਆਸਤਦਾਨਾਂ ਨੂੰ ਆਪਣੇ ਬਿਆਨਾਂ ਦੀ ਚੋਣ ਸਾਵਧਾਨੀ ਨਾਲ ਕਰਨ ਦੀ ਅਪੀਲ ਕੀਤੀ ਹੈ। ਇਹ ਦੱਸਦੇ ਹੋਏ ਕਿ ਪ੍ਰਵਾਸ ਵਿਰੋਧੀ ਭਾਵਨਾ ਵਿੱਚ ਵਾਧਾ ਹੋਇਆ ਹੈ, ਡਾ. ਐਲੀ ਨੇ ਕਿਹਾ ਕਿ ਜੈਕਿੰਟਾ ਪ੍ਰਾਈਸ ਦੀ ਮੁੜ-ਨਿਯੁਕਤੀ ਨੂੰ ਪ੍ਰਾਈਸ ਦੀਆਂ ਉਨ੍ਹਾਂ ਟਿੱਪਣੀਆਂ ਦੇ 'ਸਮਰਥਨ' ਵਜੋਂ ਸਮਝਿਆ ਜਾ ਸਕਦਾ ਹੈ ਜੋ ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਖ਼ਿਲਾਫ਼ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਪ੍ਰਾਈਸ ਨੇ ਪਹਿਲਾਂ ਕਿਹਾ ਸੀ ਕਿ ਸਰਕਾਰ ਲੇਬਰ ਪਾਰਟੀ ਲਈ ਵੋਟਾਂ ਵਧਾਉਣ ਲਈ 'ਵੱਡੀ ਗਿਣਤੀ' ਵਿੱਚ ਭਾਰਤੀ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਸਵੀਕਾਰ ਕਰ ਰਹੀ ਹੈ। ਡਾ. ਐਲੀ ਨੇ ਇਸ ਦਾਅਵੇ ਨੂੰ "ਝੂਠਾ" ਕਿਹਾ ਅਤੇ ਕਿਹਾ ਕਿ ਪ੍ਰਵਾਸ ਨੀਤੀਆਂ ਵੋਟਿੰਗ ਤਰਜੀਹਾਂ 'ਤੇ ਅਧਾਰਤ ਨਹੀਂ ਹਨ। ਡਾ. ਐਨੀ ਐਲੀ ਨੇ ਆਸਟ੍ਰੇਲੀਆ ਵਿੱਚ ਵਸਦੇ ਭਾਰਤੀ ਭਾਈਚਾਰੇ ਲਈ ਵੀ ਵਿਸ਼ੇਸ਼ ਸੰਦੇਸ਼ ਵੀ ਦਿੱਤਾ ਹੈ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

Published

By Shyna Kalra

Presented by Shyna Kalra

Source: SBS

Share this with family and friends

ਇਮੀਗ੍ਰੇਸ਼ਨ ਨੀਤੀਆਂ ਉੱਤੇ ਗਰਮਾਈ ਹੋਈ ਸਿਆਸਤ ਵਿਚਕਾਰ, ਬਹੁ-ਸੱਭਿਆਚਾਰਕ ਮਾਮਲਿਆਂ ਦੀ ਸੰਘੀ ਮੰਤਰੀ, ਡਾ. ਐਨੀ ਐਲੀ ਨੇ ਸਿਆਸਤਦਾਨਾਂ ਸਿਆਸਤਦਾਨਾਂ ਨੂੰ ਆਪਣੇ ਬਿਆਨਾਂ ਦੀ ਚੋਣ ਸਾਵਧਾਨੀ ਨਾਲ ਕਰਨ ਦੀ ਅਪੀਲ ਕੀਤੀ ਹੈ। ਇਹ ਦੱਸਦੇ ਹੋਏ ਕਿ ਪ੍ਰਵਾਸ ਵਿਰੋਧੀ ਭਾਵਨਾ ਵਿੱਚ ਵਾਧਾ ਹੋਇਆ ਹੈ, ਡਾ. ਐਲੀ ਨੇ ਕਿਹਾ ਕਿ ਜੈਕਿੰਟਾ ਪ੍ਰਾਈਸ ਦੀ ਮੁੜ-ਨਿਯੁਕਤੀ ਨੂੰ ਪ੍ਰਾਈਸ ਦੀਆਂ ਉਨ੍ਹਾਂ ਟਿੱਪਣੀਆਂ ਦੇ 'ਸਮਰਥਨ' ਵਜੋਂ ਸਮਝਿਆ ਜਾ ਸਕਦਾ ਹੈ ਜੋ ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਖ਼ਿਲਾਫ਼ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਪ੍ਰਾਈਸ ਨੇ ਪਹਿਲਾਂ ਕਿਹਾ ਸੀ ਕਿ ਸਰਕਾਰ ਲੇਬਰ ਪਾਰਟੀ ਲਈ ਵੋਟਾਂ ਵਧਾਉਣ ਲਈ 'ਵੱਡੀ ਗਿਣਤੀ' ਵਿੱਚ ਭਾਰਤੀ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਸਵੀਕਾਰ ਕਰ ਰਹੀ ਹੈ। ਡਾ. ਐਲੀ ਨੇ ਇਸ ਦਾਅਵੇ ਨੂੰ "ਝੂਠਾ" ਕਿਹਾ ਅਤੇ ਕਿਹਾ ਕਿ ਪ੍ਰਵਾਸ ਨੀਤੀਆਂ ਵੋਟਿੰਗ ਤਰਜੀਹਾਂ 'ਤੇ ਅਧਾਰਤ ਨਹੀਂ ਹਨ। ਡਾ. ਐਨੀ ਐਲੀ ਨੇ ਆਸਟ੍ਰੇਲੀਆ ਵਿੱਚ ਵਸਦੇ ਭਾਰਤੀ ਭਾਈਚਾਰੇ ਲਈ ਵੀ ਵਿਸ਼ੇਸ਼ ਸੰਦੇਸ਼ ਵੀ ਦਿੱਤਾ ਹੈ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now