Satnam Bajwa and Kulwinder Bajwa from Rooh Punjab Dee group emerged winners in the 60-plus category of the marathon race at the Mudgee Running Festival. Credit: Supplied by Varinder Jeet
ਉੱਘੇ ਦੌੜਾਕ ਤੇ ਅਥਲੈਟਿਕਸ ਕੋਚ ਸਤਨਾਮ ਬਾਜਵਾ ਮੱਜੀ ਰਨਿੰਗ ਫੈਸਟੀਵਲ ਵਿੱਚ 60 ਸਾਲ ਤੋਂ ਉੱਪਰ ਉਮਰ ਵਰਗ ਦੀ ਮੈਰਾਥਨ ਦੌੜ ਵਿੱਚ ਜੇਤੂ ਬਣੇ ਹਨ। ਉਨ੍ਹਾਂ 42-ਕਿਲੋਮੀਟਰ ਦੀ ਇਹ ਰੇਸ 3 ਘੰਟੇ 50 ਮਿੰਟ ਵਿੱਚ ਪੂਰੀ ਕਰਦਿਆਂ ਪਹਿਲੀ ਥਾਂ ਹਾਸਿਲ ਕੀਤੀ ਜਦਕਿ ਉਨ੍ਹਾਂ ਦੇ ਮਿੱਤਰ ਕੁਲਵਿੰਦਰ ਬਾਜਵਾ 3 ਘੰਟੇ 54 ਮਿੰਟ ਨਾਲ਼ ਦੂਜੀ ਥਾਂ 'ਤੇ ਰਹੇ।
ਉੱਘੇ ਦੌੜਾਕ ਤੇ ਅਥਲੈਟਿਕਸ ਕੋਚ ਸਤਨਾਮ ਬਾਜਵਾ ਮੱਜੀ ਰਨਿੰਗ ਫੈਸਟੀਵਲ ਵਿੱਚ 60 ਸਾਲ ਤੋਂ ਉੱਪਰ ਉਮਰ ਵਰਗ ਦੀ ਮੈਰਾਥਨ ਦੌੜ ਵਿੱਚ ਜੇਤੂ ਬਣੇ ਹਨ। ਉਨ੍ਹਾਂ 42-ਕਿਲੋਮੀਟਰ ਦੀ ਇਹ ਰੇਸ 3 ਘੰਟੇ 50 ਮਿੰਟ ਵਿੱਚ ਪੂਰੀ ਕਰਦਿਆਂ ਪਹਿਲੀ ਥਾਂ ਹਾਸਿਲ ਕੀਤੀ ਜਦਕਿ ਉਨ੍ਹਾਂ ਦੇ ਮਿੱਤਰ ਕੁਲਵਿੰਦਰ ਬਾਜਵਾ 3 ਘੰਟੇ 54 ਮਿੰਟ ਨਾਲ਼ ਦੂਜੀ ਥਾਂ 'ਤੇ ਰਹੇ। ਦੱਸਣਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਮਸ਼ਹੂਰ ਮੱਜੀ ਰਨਿੰਗ ਫੈਸਟੀਵਲ ਵਿੱਚ ਇਸ ਵਾਰ ਪੰਜਾਬੀ ਭਾਈਚਾਰੇ ਵੱਲੋਂ 'ਰੂਹ ਪੰਜਾਬ ਦੀ' ਗਰੁੱਪ ਦੀ ਭਰਵੀਂ ਹਾਜ਼ਰੀ ਰਹੀ।
Credit: Supplied by Varinder Jeet ਪੇਸ਼ ਹੈ ਇਸ ਸਿਲਸਿਲੇ ਵਿੱਚ ਸਤਨਾਮ ਬਾਜਵਾ ਨਾਲ਼ ਕੀਤੀ ਇਹ ਗੱਲਬਾਤ.....