ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਪਿਤਾ ਦਿਵਸ 'ਤੇ ਵਿਸ਼ੇਸ਼: ਸਾਡੀ ਜ਼ਿੰਦਗੀ ਅਤੇ ਹੋਂਦ-ਹਸਤੀ ਨਾਲ਼ ਜੁੜ੍ਹੀ ਸਭ ਤੋਂ ਅਹਿਮ ਸਖਸ਼ੀਅਤ

Source: Juliane Liebermann/Unsplash
ਗੱਲ ਕਰਦੇ ਹਾਂ ਉਹਨਾਂ ਦੋ ਖ਼ਾਸ ਮੌਕਿਆਂ ਦੀ ਜੋ ਇਸ ਸਾਲ ਇਸ ਮਹੀਨੇ ਸਬੱਬ ਨਾਲ ਇੱਕਠੇ ਹੀ ਮਨਾਏ ਜਾ ਰਹੇ ਹਨ। ਪਿਤਾ ਦਿਵਸ (ਆਸਟ੍ਰੇਲੀਆ ਵਿੱਚ) ਅਤੇ ਅਧਿਆਪਕ ਦਿਵਸ (ਭਾਰਤ ਵਿੱਚ) ਉਹ ਦਿਨ ਹਨ ਜਦੋਂ ਸਾਨੂੰ ਵਕਤ ਕੱਢ ਕੇ ਸ਼ੁਕਰੀਆ ਕਰਨਾ ਚਾਹੀਦਾ ਹੈ ਉਹਨਾਂ ਦਾ ਜਿਨ੍ਹਾਂ ਬਗੈਰ ਸਾਡੀ ਹੋਂਦ ਅਤੇ ਬੁਨਿਆਦ ਅਧੂਰੀ ਹੈ। ਆਓ ਸੁਣੀਏ ਨਵਜੋਤ ਨੂਰ ਦੁਆਰਾ ਇਸ ਮੌਕੇ ਇਹ ਵਿਸ਼ੇਸ਼ ਪੇਸ਼ਕਾਰੀ।
Share