Jugandeep Singh is the Liberal candidate for Chifley, NSW. Source: Supplied by Mr Singhਸਨ 1969 ਵਿੱਚ ਹੋਂਦ ਵਿੱਚ ਆਈ ਸਿਡਨੀ ਦੀ ਚਿਫਲੇ ਸੀਟ ਹੁਣ ਤੱਕ ਲੇਬਰ ਦਾ ਗੜ੍ਹ ਰਹੀ ਹੈ। ਪਰ ਲਿਬਰਲ ਉਮੀਦਵਾਰ ਜੁਗਨਦੀਪ ਸਿੰਘ ਦਾ ਦਾਅਵਾ ਹੈ ਕਿ ਉਹ ਇਹਨਾਂ ਚੋਣਾਂ ਵਿੱਚ ਲੇਬਰ ਦੇ ਮੌਜੂਦਾ ਸਾਂਸਦ ਐਡ ਹਿਊਸਿਕ ਨੂੰ ਸਖ਼ਤ ਚੁਣੌਤੀ ਦੇਣਗੇ। ਜੁਗਨਦੀਪ ਸਿੰਘ ਦੇ ਚੋਣ ਪ੍ਰਚਾਰ ਅਤੇ ਸਰਕਾਰੀ ਨੀਤੀਆਂ ਦੇ ਹੱਕ ਵਿੱਚ ਦਿੱਤੇ ਬਿਆਨਾਂ ਬਾਰੇ ਹੋਰ ਜਾਨਣ ਲਈ ਇਹ ਲਿੰਕ ਕਲਿਕ ਕਰੋ.....
ਸਨ 1969 ਵਿੱਚ ਹੋਂਦ ਵਿੱਚ ਆਈ ਸਿਡਨੀ ਦੀ ਚਿਫਲੇ ਸੀਟ ਹੁਣ ਤੱਕ ਲੇਬਰ ਦਾ ਗੜ੍ਹ ਰਹੀ ਹੈ। ਪਰ ਲਿਬਰਲ ਉਮੀਦਵਾਰ ਜੁਗਨਦੀਪ ਸਿੰਘ ਦਾ ਦਾਅਵਾ ਹੈ ਕਿ ਉਹ ਇਹਨਾਂ ਚੋਣਾਂ ਵਿੱਚ ਲੇਬਰ ਦੇ ਮੌਜੂਦਾ ਸਾਂਸਦ ਐਡ ਹਿਊਸਿਕ ਨੂੰ ਸਖ਼ਤ ਚੁਣੌਤੀ ਦੇਣਗੇ। ਜੁਗਨਦੀਪ ਸਿੰਘ ਦੇ ਚੋਣ ਪ੍ਰਚਾਰ ਅਤੇ ਸਰਕਾਰੀ ਨੀਤੀਆਂ ਦੇ ਹੱਕ ਵਿੱਚ ਦਿੱਤੇ ਬਿਆਨਾਂ ਬਾਰੇ ਹੋਰ ਜਾਨਣ ਲਈ ਇਹ ਲਿੰਕ ਕਲਿਕ ਕਰੋ.....