AFL ਦੀ ਭਾਰਤ ਉਡਾਣ: ਹੁਣ ਭਾਰਤ ਦੇ 11 ਰਾਜਾਂ ਵਿੱਚ ਖੇਡੀ ਜਾ ਰਹੀ ਹੈ ਆਸਟ੍ਰੇਲੀਆ ਦੀ ਹਰਮਨਪਿਆਰੀ ਖੇਡ ‘ਫੁਟੀ’

Web Pics (7).jpg

ਏ ਐਫ ਐਲ ਦੇ ਸੀਈਓ ਐਂਡਰਿਊ ਡਿਲਨ ਦੀਆਂ ਭਾਰਤ ਦੇ ਦੌਰੇ ਦੀਆਂ ਤਸਵੀਰਾਂ। Supplied by Maddie Barra

ਏਐਫਐਲ ਦੇ ਸੀਈਓ ਐਂਡਰਿਊ ਡਿਲਨ ਇਸ ਹਫ਼ਤੇ ਭਾਰਤ ਵਿੱਚ ਉੱਥੋਂ ਦੇ ਸੱਭਿਆਚਾਰ ਅਤੇ ਖੇਡਾਂ ਬਾਰੇ ਹੋਰ ਸਮਝ ਪ੍ਰਾਪਤ ਕਰਨ ਲਈ ਭਾਰਤੀ ਦੌਰੇ ਤੇ ਹਨ। ਜਿੱਥੇ ਏਐਫਐਲ ਭਾਰਤ ਵਿੱਚ ਕਾਫੀ ਤੇਜ਼ੀ ਨਾਲ ਵੱਧ ਰਹੀ ਖੇਡ ਹੈ, ਉੱਥੇ ਹੀ ਭਾਰਤ, ਏਐਫਐਲ ਲਈ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਖੇਤਰ। ਇਸ ਸਬੰਧੀ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।


ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।


Share

Follow SBS Punjabi

Download our apps

Watch on SBS

Punjabi News

Watch now