SKIP TO MAIN CONTENT

ਤੁਹਾਡੇ ਔਨਲਾਈਨ ਕੀਤੇ ਜਾਣ ਵਾਲੇ ਕਾਰ-ਵਿਹਾਰ ਕਿੰਨੇ ਕੁ ਸੁਰੱਖਿਅਤ ਹਨ?

Online Frauds
Source: Getty / Getty Images

ਸਮੇਂ ਦੇ ਨਾਲ ਬਹੁਤ ਕੁੱਝ ਬਦਲ ਗਿਆ ਹੈ। ਜਿੱਥੇ ਪੈਸੇ ਧੇਲੇ ਨੇ ਆਨ-ਲਾਈਨ ਕਾਰ-ਵਿਹਾਰ ਦਾ ਸਥਾਨ ਲੈ ਲਿਆ ਹੈ, ਉੱਥੇ ਹੁਣ ਚੋਰਾਂ ਨੇ ਵੀ ਆਪਣੇ ਢੰਗ ਤਰੀਕੇ ਬਦਲਦੇ ਹੋਏ, ਲੋਕਾਂ ਦੇ ਆਨਲਾਈਨ ਅਕਾਂਊਂਟਸ ਨੂੰ ਹੈਕ ਕਰਨਾ ਜਾਂ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਪੇਸ਼ ਹਨ ਮਾਹਰਾਂ ਵਲੋਂ ਸੁਝਾਏ ਸਾਵਧਾਨ ਰਹਿਣ ਦੇ ਕੁੱਝ ਨੁਕਤੇ।

Published

By MP Singh

Source: SBS

Skip to podcast episode content

ਸਮੇਂ ਦੇ ਨਾਲ ਬਹੁਤ ਕੁੱਝ ਬਦਲ ਗਿਆ ਹੈ। ਜਿੱਥੇ ਪੈਸੇ ਧੇਲੇ ਨੇ ਆਨ-ਲਾਈਨ ਕਾਰ-ਵਿਹਾਰ ਦਾ ਸਥਾਨ ਲੈ ਲਿਆ ਹੈ, ਉੱਥੇ ਹੁਣ ਚੋਰਾਂ ਨੇ ਵੀ ਆਪਣੇ ਢੰਗ ਤਰੀਕੇ ਬਦਲਦੇ ਹੋਏ, ਲੋਕਾਂ ਦੇ ਆਨਲਾਈਨ ਅਕਾਂਊਂਟਸ ਨੂੰ ਹੈਕ ਕਰਨਾ ਜਾਂ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਪੇਸ਼ ਹਨ ਮਾਹਰਾਂ ਵਲੋਂ ਸੁਝਾਏ ਸਾਵਧਾਨ ਰਹਿਣ ਦੇ ਕੁੱਝ ਨੁਕਤੇ।

Latest podcast episodes

Follow SBS Punjabi

Download our apps

Watch on SBS

Punjabi News

Stream now