ਚਿੱਠੀਆਂ: ਕਦੇ ਤਾਂ ਨਾਂ ਮੇਰੇ ਦੀ ਕੋਈ ਗੱਲ ਚਲਾ ਦੇ

Source: Unsplash
ਕਦੇ ਤਾਂ ਮੇਰੇ ਤੱਕ ਕੋਈ ਸੁਨੇਹਾ ਪਹੁੰਚਾਂਦੇ, ਕਦੇ ਤਾਂ ਨਾਂ ਮੇਰੇ ਦੀ ਕੋਈ ਗੱਲ ਚਲਾ ਦੇ। ਭਰਕੇ ਭੇਜੀਂ ਮੋਹ ਦੀਆ ਤੰਦਾਂ, ਰੋਸਿਆਂ ਦਾ ਆਪਣਾਪਨ, ਚੰਦਰਿਆ ਕਦੇ ਤਾਂ ਰੁੱਘ ਭਰਕੇ ਕੱਢ ਲੈ ਜਾਣ ਵਾਲੀ ਕੋਈ ਬਾਤ ਪਾਦੇ।
Share

Source: Unsplash