ਚਾਣਨ ਡੁੱਲਦਾ ਵਿਖਿਆ ਮੈਨੂੰ ਅੱਜ ਉਹਦੀਆ ਤਸਵੀਰਾਂ ਵਿੱਚ

Amrita Sher-Gil Source: Public Domain
ਮੈ ਰਾਹਾਂ ਤੇ ਨਹੀਂ ਤੁਰਦੀ, ਮੈ ਤੁਰਦੀ ਹਾਂ ਤੇ ਰਾਹ ਬਣਦੇ ਨੇ! ਮੇਰੇ ਸਿਰ ਤੇ ਤੇਰੇ ਸਾਏ, ਮੇਰੇ ਸੱਚ ਦੇ ਗਵਾਹ ਬਣਦੇ ਨੇ! ਅਸਾਨੂੰ ਰੀਤ ਤੋਂ ਵਧਕੇ ਕਿਸੇ ਦੀ ਪ੍ਰੀਤ ਪਿਆਰੀ ਹੈ! ਤੂੰ ਲਿਖ ਲੇਖਾ ਤੇ ਲਿਖ, ਜਿੰਨੇ ਵੀ ਸਾਡੇ ਗੁਨਾਹ ਬਣਦੇ ਨੇ!
Share