IFFM 2026 ਦੀ ਐਵਾਰਡ ਨਾਈਟ 13 ਅਗਸਤ 2026 ਨੂੰ ਹੋਵੇਗੀ। Credit: IFFM / SBS Punjabiਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੰਡੀਅਨ ਫਿਲਮ ਫੈਸਟੀਵਲ ਮੈਲਬਰਨ (IFFM) ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 9 ਜੁਲਾਈ ਨੂੰ ਕਰਟਨ ਰੇਜ਼ਰ ਸਮਾਗਮ ਨਾਲ ਫੈਸਟੀਵਲ ਦਾ ਆਗਾਜ਼ ਹੋਇਆ, ਜਿਸ ਵਿੱਚ ਬਾਲੀਵੁੱਡ ਸਟਾਰ ਆਮਿਰ ਖਾਨ ਨੇ ਵੀ ਸ਼ਿਰਕਤ ਕੀਤੀ। ਫੈਸਟੀਵਲ ਦੀ ਅਹਿਮ ਐਵਾਰਡ ਨਾਈਟ 13 ਅਗਸਤ 2026 ਨੂੰ ਹੋਵੇਗੀ, ਜਿੱਥੇ ਸਾਲ ਦੀਆਂ ਸਰਵਉੱਤਮ ਭਾਰਤੀ ਫਿਲਮਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਾਲ ਦੀਆਂ ਨਾਮਜ਼ਦਗੀਆਂ ਅਤੇ ਫੈਸਟੀਵਲ ਨਾਲ ਜੁੜੀਆਂ ਹੋਰ ਅਹਿਮ ਜਾਣਕਾਰੀਆਂ ਲਈ ਸੁਣੋ ਇਹ ਆਡੀਓ।
Published
By Jasmeet Kaur
Presented by Harpreet Kaur
Source: SBS
Skip to podcast episode contentShare this with family and friends
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੰਡੀਅਨ ਫਿਲਮ ਫੈਸਟੀਵਲ ਮੈਲਬਰਨ (IFFM) ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 9 ਜੁਲਾਈ ਨੂੰ ਕਰਟਨ ਰੇਜ਼ਰ ਸਮਾਗਮ ਨਾਲ ਫੈਸਟੀਵਲ ਦਾ ਆਗਾਜ਼ ਹੋਇਆ, ਜਿਸ ਵਿੱਚ ਬਾਲੀਵੁੱਡ ਸਟਾਰ ਆਮਿਰ ਖਾਨ ਨੇ ਵੀ ਸ਼ਿਰਕਤ ਕੀਤੀ। ਫੈਸਟੀਵਲ ਦੀ ਅਹਿਮ ਐਵਾਰਡ ਨਾਈਟ 13 ਅਗਸਤ 2026 ਨੂੰ ਹੋਵੇਗੀ, ਜਿੱਥੇ ਸਾਲ ਦੀਆਂ ਸਰਵਉੱਤਮ ਭਾਰਤੀ ਫਿਲਮਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਾਲ ਦੀਆਂ ਨਾਮਜ਼ਦਗੀਆਂ ਅਤੇ ਫੈਸਟੀਵਲ ਨਾਲ ਜੁੜੀਆਂ ਹੋਰ ਅਹਿਮ ਜਾਣਕਾਰੀਆਂ ਲਈ ਸੁਣੋ ਇਹ ਆਡੀਓ।