ਪੰਜਾਬੀ ਪਰਿਵਾਰਾਂ ਵਿੱਚ ਪਿਆਰ, ਸਤਿਕਾਰ ਤੇ ਮੋਹ-ਮਮਤਾ ਸੰਗ ਫਲਦੇ-ਫ਼ੁੱਲਦੇ ਰਿਸ਼ਤੇ

Source: Getty Images
ਇੱਟਾਂ, ਮਿੱਟੀ, ਪੱਥਰਾਂ ਦਾ ਬਣਿਆ ਮਕਾਨ ਘਰ ਓਦੋਂ ਬਣਦਾ ਹੈ ਜਦੋਂ ਇਸ ਵਿੱਚ ਹੱਸਦੇ, ਖੇਡਦੇ, ਨੱਚਦੇ, ਗਾਉਂਦੇ, ਰੁੱਸਦੇ, ਮਨਾਉਂਦੇ ਰਿਸ਼ਤਿਆਂ ਦੀ ਮਹਿਕ ਹੋਵੇ। ਰਿਸ਼ਤੇ, ਨਾਤੇ, ਸ਼ਰੀਕੇ, ਸਾਕ ਚਾਹੇ ਜਿੰਨੇ ਮਰਜ਼ੀ ਨਾਮ ਹੋਵਣ ਪਰ ਇਸ ਵਿੱਚ ਇੱਕ ਹੀ ਸਾਂਝੀ ਕੜੀ ਹੈ ਅਤੇ ਉਹ ਹੈ ਪਿਆਰ-ਮੁਹੱਬਤ ਤੇ ਸਤਿਕਾਰ ਦੀ। ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
Share