epa12284203 A handout photo made available by the State Disaster Response Force (SDRF) Uttarkashi shows damage after a cloudburst triggered a mudslide near Harsil, Uttarkashi, Uttarakhand, northern India, 05 August 2025. Credit: STATE DISASTER RESPONSE FORCE UTTARKASHI HANDOUT/EPA
ਤੀਬਰ ਮੌਸਮੀ ਘਟਨਾਵਾਂ ਤੋਂ ਬਾਅਦ, ਭਾਰਤ ਇਸ ਹਫ਼ਤੇ COP 30 ਵਿੱਚ ਉਹਨਾਂ ਦੇਸ਼ਾਂ ਨਾਲ ਸ਼ਾਮਲ ਹੋ ਰਿਹਾ ਹੈ ਜੋ ਵਿਕਸਿਤ ਰਾਸ਼ਟਰਾਂ ਤੋਂ ਜਲਵਾਯੂ ਤਬਦੀਲੀ ਦੇ ਪ੍ਰਭਾਵ ਘਟਾਉਣ ਲਈ ਵਧੇਰੇ ਫੰਡ ਦੀ ਮੰਗ ਕਰ ਰਹੇ ਹਨ। ਪਿਛਲੇ ਸਾਲ 2035 ਤੱਕ ਪ੍ਰਤੀ ਸਾਲ 450 ਅਰਬ ਡਾਲਰ ਦਾ ਟੀਚਾ ਤੈਅ ਹੋਇਆ ਸੀ, ਪਰ ਗਲੋਬਲ ਸਾਊਥ ਦੇਸ਼ਾਂ ਦਾ ਮੰਨਣਾ ਹੈ ਕਿ ਇਹ ਕਾਫ਼ੀ ਨਹੀਂ। ਹੋਰ ਜਾਣਕਾਰੀ ਲਈ SBS ਨਿਊਜ਼ ਦੀ ਇਹ ਰਿਪੋਰਟ ਸੁਣੋ। Published 13 November 2025 10:00am
Updated 13 November 2025 5:13pm
By Aaron Fernandes
Presented by Puneet Dhingra
Source: SBS
Skip to podcast episode content Share this with family and friends
ਤੀਬਰ ਮੌਸਮੀ ਘਟਨਾਵਾਂ ਤੋਂ ਬਾਅਦ, ਭਾਰਤ ਇਸ ਹਫ਼ਤੇ COP 30 ਵਿੱਚ ਉਹਨਾਂ ਦੇਸ਼ਾਂ ਨਾਲ ਸ਼ਾਮਲ ਹੋ ਰਿਹਾ ਹੈ ਜੋ ਵਿਕਸਿਤ ਰਾਸ਼ਟਰਾਂ ਤੋਂ ਜਲਵਾਯੂ ਤਬਦੀਲੀ ਦੇ ਪ੍ਰਭਾਵ ਘਟਾਉਣ ਲਈ ਵਧੇਰੇ ਫੰਡ ਦੀ ਮੰਗ ਕਰ ਰਹੇ ਹਨ। ਪਿਛਲੇ ਸਾਲ 2035 ਤੱਕ ਪ੍ਰਤੀ ਸਾਲ 450 ਅਰਬ ਡਾਲਰ ਦਾ ਟੀਚਾ ਤੈਅ ਹੋਇਆ ਸੀ, ਪਰ ਗਲੋਬਲ ਸਾਊਥ ਦੇਸ਼ਾਂ ਦਾ ਮੰਨਣਾ ਹੈ ਕਿ ਇਹ ਕਾਫ਼ੀ ਨਹੀਂ। ਹੋਰ ਜਾਣਕਾਰੀ ਲਈ SBS ਨਿਊਜ਼ ਦੀ ਇਹ ਰਿਪੋਰਟ ਸੁਣੋ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ , ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।