ਆਸਟ੍ਰੇਲੀਆ ਅਤੇ ਭਾਰਤ ਦੀ ਹਾਕੀ ਟੀਮ ਵਿਚਾਲੇ ਐਡੀਲੇਡ ਦੇ ‘ਮੇਟ ਸਟੇਡੀਅਮ’ ਵਿੱਚ ਪੰਜ ਮੈਚਾਂ ਦੀ ਹਾਕੀ ਸੀਰੀਜ਼ ਚੱਲ ਰਹੀ ਹੈ। ਹਾਲਾਂਕਿ ਇਸ ਸੀਰੀਜ਼ ਵਿੱਚ ਦੁਨੀਆਂ ਦੇ ਪਹਿਲੇ ਨੰਬਰ ਦੀ ਹਾਕੀ ਟੀਮ ਕੂਕਾਬਰਾਸ ਹੁਣ ਤੱਕ 2-1 ਨਾਲ ਅੱਗੇ ਹੈ ਪਰ ਮੈਚ ਦੇਖਣ ਵਾਲੇ ਪ੍ਰਸ਼ੰਸਕਾਂ ਮੁਤਾਬਕ ਭਾਰਤ ਦੀ ਟੀਮ ਦਾ ਪ੍ਰਦਰਸ਼ਨ ਵੀ ਕਾਫੀ ਵਧੀਆ ਰਿਹਾ। ਪੂਰੀ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ.......
Share





