SKIP TO MAIN CONTENT

ਗੁਰਿੰਦਰਵੀਰ ਸਿੰਘ: 10.09s ਵਿੱਚ 100m ਭੱਜਣ ਵਾਲਾ ਪੰਜਾਬੀ ਨੌਜਵਾਨ ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ

Gurindervir Singh
'India's fastest man' ਦਾ ਖਿਤਾਬ ਮੁੜ ਆਪਣੇ ਨਾਮ ਕਰਨ ਵਾਲਾ ਪੰਜਾਬੀ ਨੌਜਵਾਨ ਗੁਰਿੰਦਰਵੀਰ ਸਿੰਘ। Credit: Reliance Foundation

Federation Cup 2026 ਦੀ 100 ਮੀਟਰ ਰੇਸ ਨੂੰ 10.09 ਸੈਕੰਡ ਵਿੱਚ ਪਹਿਲੇ ਨੰਬਰ ‘ਤੇ ਪੂਰਾ ਕਰਦੇ ਹੋਏ 25-ਸਾਲਾ ਗੁਰਿੰਦਰਵੀਰ ਸਿੰਘ ਨੇ ਮੁੜ ਭਾਰਤ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਅਤੇ 10.10s ਤੋਂ ਥੱਲੇ ਦੌੜ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ‘ਇੰਡੀਆ ਦਾ ਸਭ ਤੋਂ ਤੇਜ਼ ਆਦਮੀ’ ਕਹਾਉਣ ਵਾਲਾ ਗੁਰਿੰਦਰਵੀਰ 2022 ਵਿੱਚ ਆਈ ਇੱਕ ਸਿਹਤ ਸਮੱਸਿਆ ਤੋਂ ਬਾਅਦ ਸ਼ਾਇਦ ਅਥਲੈਟਿਕਸ ਨੂੰ ਅਲਵਿਦਾ ਕਹਿ ਦਿੰਦਾ ਪਰ ਉਹਨਾਂ ਅੰਦਰ ਵਿਸ਼ਵਾਸ਼ ਅਤੇ ਅਟੁੱਟ ਜਜ਼ਬਾ ਉਹਨਾਂ ਦੀ ਸਫ਼ਲਤਾ ਦੀ ਚਾਬੀ ਕਿਸ ਤਰ੍ਹਾਂ ਬਣਿਆ ਜਾਣੋ ਇਸ ਖਾਸ ਗੱਲਬਾਤ ਵਿੱਚ।

Published

By Jasmeet Kaur

Presented by Jasmeet Kaur

Source: SBS

Skip to podcast episode content

Federation Cup 2026 ਦੀ 100 ਮੀਟਰ ਰੇਸ ਨੂੰ 10.09 ਸੈਕੰਡ ਵਿੱਚ ਪਹਿਲੇ ਨੰਬਰ ‘ਤੇ ਪੂਰਾ ਕਰਦੇ ਹੋਏ 25-ਸਾਲਾ ਗੁਰਿੰਦਰਵੀਰ ਸਿੰਘ ਨੇ ਮੁੜ ਭਾਰਤ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਅਤੇ 10.10s ਤੋਂ ਥੱਲੇ ਦੌੜ ਪੂਰੀ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ‘ਇੰਡੀਆ ਦਾ ਸਭ ਤੋਂ ਤੇਜ਼ ਆਦਮੀ’ ਕਹਾਉਣ ਵਾਲਾ ਗੁਰਿੰਦਰਵੀਰ 2022 ਵਿੱਚ ਆਈ ਇੱਕ ਸਿਹਤ ਸਮੱਸਿਆ ਤੋਂ ਬਾਅਦ ਸ਼ਾਇਦ ਅਥਲੈਟਿਕਸ ਨੂੰ ਅਲਵਿਦਾ ਕਹਿ ਦਿੰਦਾ ਪਰ ਉਹਨਾਂ ਅੰਦਰ ਵਿਸ਼ਵਾਸ਼ ਅਤੇ ਅਟੁੱਟ ਜਜ਼ਬਾ ਉਹਨਾਂ ਦੀ ਸਫ਼ਲਤਾ ਦੀ ਚਾਬੀ ਕਿਸ ਤਰ੍ਹਾਂ ਬਣਿਆ ਜਾਣੋ ਇਸ ਖਾਸ ਗੱਲਬਾਤ ਵਿੱਚ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now