ਨੇਪਾਲ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸਿੱਕਿਆਂ ਅਤੇ ਉਥੇ ਵਸਦੇ ਸਿੱਖ ਭਾਈਚਾਰੇ ਬਾਰੇ ਜਾਣਕਾਰੀ

Nepal Rastra Bank released the three coins to mark Guru Nanak's 550th birth anniversary in 2019. (Photo: Abhas Parajuli/SBS)
ਨੇਪਾਲੀ ਕਾਰੋਬਾਰੀ ਰਵਿੰਦਰ ਸਿੰਘ ਸੇਠੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ਼ ਕਰਦਿਆਂ ਦੱਸਿਆ ਕਿ ਨੇਪਾਲ ਰਾਸ਼ਟਰ ਬੈਂਕ ਦੁਆਰਾ 100, 1,000 ਅਤੇ 2,500 ਰੁਪਏ ਦੇ ਸਿੱਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 2019 ਵਿੱਚ ਜਾਰੀ ਕੀਤੇ ਗਏ ਸਨ। ਇਸ ਇੰਟਰਵਿਊ ਵਿੱਚ ਉਨ੍ਹਾਂ ਨੇਪਾਲ ਵਸਦੇ ਸਿੱਖ ਭਾਈਚਾਰੇ ਵੀ ਜਾਣਕਾਰੀ ਦਿੱਤੀ।
Share



