ਸੁਰੀਲੀ ਗਾਇਕੀ ਨਾਲ਼ ਆਪਣੇ ਸੁਣਨ ਵਾਲ਼ਿਆਂ ਦੇ ਦਿਲਾਂ 'ਤੇ ਦਸਤਕ ਦਿੰਦਾ ਹੈ ਅਗਮ ਸ਼ਾਹ ਰੰਧਾਵਾ
Agam Shah Randhawa with his favourite singer Satinder Sartaj Credit: SBS/Jasmeet Singh Photography
ਮੈਲਬੌਰਨ ਦਾ ਉੱਭਰਦਾ ਨੌਜਵਾਨ ਗਾਇਕ ਅਗਮ ਸ਼ਾਹ ਰੰਧਾਵਾ ਆਪਣੀ ਗਾਇਕੀ ਨਾਲ ਆਪਣੇ ਸੁਣਨ ਵਾਲਿਆਂ ਨੂੰ ਕੀਲਣ ਦੀ ਸਮਰੱਥਾ ਰੱਖਦਾ ਹੈ। ਉਸਦੇ ਗਾਏ ਕਈ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦਾ ਭੁਲੇਖਾ ਪਾਉਂਦੇ ਹਨ। ਆਪਣੇ ਸੁਰੀਲੇ ਤੇ ਰਿਆਜ਼ਬੱਧੇ ਗਲ਼ੇ ਸਦਕੇ ਉਹ ਸੋਸ਼ਲ ਮੀਡਿਆ ਉੱਤੇ ਇੱਕ ਨਾਮਵਰ ਗਾਇਕ ਵਜੋਂ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਇਆ ਹੈ। ਅਗਮ ਸ਼ਾਹ ਦੇ ਗੀਤ ਤੇ ਗਾਇਕੀ ਨਾਲ਼ ਜੁੜੇ ਸਫ਼ਰ ਬਾਰੇ ਜਾਨਣ ਲਈ ਇਹ ਇੰਟਰਵਿਊ ਸੁਣੋ....
Share