ਕਾਸ਼ ਕੁੱਝ ਏਸਾ ਹੋ ਜਾਵੇ ...

Source: Photo by Denys Nevozhai on Unsplash
ਕਾਸ਼ ਕੁੱਝ ਐਸਾ ਹੋ ਜਾਵੇ ਮੰਜਿਲ ਦਾ ਪਤਾ ਹੀ ਕਿਧਰੇ ਖੋ ਜਾਵੇ !! ਉਹ ਲਾਹਪਰਵਾਹ ਮੁਸਾਫ਼ਰ ਬਣ ਜਾਵੇ, ਮੈ ਨਾ ਮੁੱਕਦਾ ਰਸਤਾ ਹੋ ਜਾਵਾ !! ਉਹਦੀ ਸੋਚਾਂ ਦੀ ਬਰਸਾਤ ਹੋਵੇ, ਹਰ ਲਫ਼ਜ਼ ਉਹਦਾ ਮੇਰੀ ਰੂਹ ਦੀ ਖ਼ੁਰਾਕ ਹੋਵੇ !! ਜਿਉਣ ਜੋਗਾ ਬਾਤਾਂ ਪਾਉਂਦਾ ਰਹੇ, ਮੈ ਨਾ ਮੁੱਕਦਾ ਸਜਦਾ ਹੋ ਜਾਵਾ!!
Share