Watch FIFA World Cup 2026™

LIVE, FREE and EXCLUSIVE starting June 12 2026

ਕਮਲਪ੍ਰੀਤ ਸਿੰਘ: ਕਪੂਰਥਲਾ ਤੋਂ ਭਰੀ ਸੁਪਨਿਆਂ ਦੀ ਉਡਾਣ ਅਤੇ ਆਸਟ੍ਰੇਲੀਆ ਵਿੱਚ ਬਣ ਗਏ ਫਲਾਇੰਗ ਅਫਸਰ

Kapurthala's Kamalpreet Singh becomes Flying Officer in Australia.jpg

Kamalpreet Singh from Kapurthala commissioned as a Flying Officer in the Royal Australian Air Force. Credit: Supplied

ਪੰਜਾਬ ਦੇ ਇੱਕ ਆਰਮੀ ਪਰਿਵਾਰ ਵਿੱਚ ਜੰਮੇ ਕਮਲਪ੍ਰੀਤ ਸਿੰਘ ਨੇ ਹੁਣ ਆਸਟ੍ਰੇਲੀਆ ਦਾ ਫਲਾਇੰਗ ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਕਮਲਪ੍ਰੀਤ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਆਪਣੇ ਪਿਤਾ ਦੀ ਫੌਜ ਵਾਲੀ ਜ਼ਿੰਦਗੀ ਤੋਂ ਪ੍ਰੇਰਿਤ ਹੁੰਦੇ ਸਨ। ਆਰਮੀ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਕਮਲਪ੍ਰੀਤ ਨੇ ਪਹਿਲਾਂ ਪੰਜਾਬ ਵਿੱਚ ਹੀ ਬਤੌਰ ਇੰਜੀਨੀਅਰ ਕੰਮ ਕੀਤਾ ਅਤੇ ਫਿਰ ਜਦੋਂ ਆਸਟ੍ਰੇਲੀਆ ਲਈ ਉਡਾਣ ਭਰੀ ਤਾਂ ਇੱਥੇ ਆ ਕੇ ਰਾਇਲ ਆਸਟ੍ਰੇਲੀਅਨ ਏਅਰ ਫੋਰਸ (RAAF) ਵਿੱਚ ਆਪਣੀ ਮਿਹਨਤ ਅਤੇ ਪੱਕੇ ਇਰਾਦੇ ਨਾਲ ਫਲਾਇੰਗ ਅਫਸਰ ਦਾ ਅਹੁਦਾ ਪ੍ਰਾਪਤ ਕੀਤਾ। ਇਸ ਇੰਟਰਵਿਊ ਰਾਹੀਂ ਸੁਣੋ ਕਮਲਪ੍ਰੀਤ ਦੇ ਸੰਘਰਸ਼, ਮਿਹਨਤ ਅਤੇ ਕਾਮਯਾਬੀ ਦਾ ਸਫਰ..

Published

By Puneet Dhingra

Presented by Swati Sharma

Source: SBS

Share this with family and friends

ਪੰਜਾਬ ਦੇ ਇੱਕ ਆਰਮੀ ਪਰਿਵਾਰ ਵਿੱਚ ਜੰਮੇ ਕਮਲਪ੍ਰੀਤ ਸਿੰਘ ਨੇ ਹੁਣ ਆਸਟ੍ਰੇਲੀਆ ਦਾ ਫਲਾਇੰਗ ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਕਮਲਪ੍ਰੀਤ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਆਪਣੇ ਪਿਤਾ ਦੀ ਫੌਜ ਵਾਲੀ ਜ਼ਿੰਦਗੀ ਤੋਂ ਪ੍ਰੇਰਿਤ ਹੁੰਦੇ ਸਨ। ਆਰਮੀ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਕਮਲਪ੍ਰੀਤ ਨੇ ਪਹਿਲਾਂ ਪੰਜਾਬ ਵਿੱਚ ਹੀ ਬਤੌਰ ਇੰਜੀਨੀਅਰ ਕੰਮ ਕੀਤਾ ਅਤੇ ਫਿਰ ਜਦੋਂ ਆਸਟ੍ਰੇਲੀਆ ਲਈ ਉਡਾਣ ਭਰੀ ਤਾਂ ਇੱਥੇ ਆ ਕੇ ਰਾਇਲ ਆਸਟ੍ਰੇਲੀਅਨ ਏਅਰ ਫੋਰਸ (RAAF) ਵਿੱਚ ਆਪਣੀ ਮਿਹਨਤ ਅਤੇ ਪੱਕੇ ਇਰਾਦੇ ਨਾਲ ਫਲਾਇੰਗ ਅਫਸਰ ਦਾ ਅਹੁਦਾ ਪ੍ਰਾਪਤ ਕੀਤਾ। ਇਸ ਇੰਟਰਵਿਊ ਰਾਹੀਂ ਸੁਣੋ ਕਮਲਪ੍ਰੀਤ ਦੇ ਸੰਘਰਸ਼, ਮਿਹਨਤ ਅਤੇ ਕਾਮਯਾਬੀ ਦਾ ਸਫਰ..

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now