ਕਿਤਾਬਾਂ ਨੂੰ ਮਨੁੱਖ ਦਾ ਸਭ ਤੋਂ ਅਜ਼ੀਜ਼ ਦੋਸਤ ਮੰਨਿਆ ਜਾਂਦਾ ਹੈ ਕਿਓਂਕਿ ਇਨ੍ਹਾਂ ਨੂੰ ਪੜ੍ਹਨ ਨਾਲ ਜਿੱਥੇ ਸਾਡੇ ਗਿਆਨ ਅਤੇ ਬੁੱਧੀ ਵਿੱਚ ਵਾਧਾ ਹੁੰਦਾ ਹੈ ਓਥੇ ਹੀ ਇਨ੍ਹਾਂ ਤੋਂ ਸਾਨੂੰ ਜ਼ਿੰਦਗੀ ਜਿਉਣ ਲਈ ਚੰਗੀ ਸੇਧ ਵੀ ਮਿਲਦੀ ਹੈ। ਆਓ ਸੁਣੀਏ ਇਸ ਬਾਰੇ ਨਵਜੋਤ ਨੂਰ ਦੀ ਇਸ ਹਫਤੇ ਦੀ ਪੇਸ਼ਕਾਰੀ।
Share

Published
Updated
By Navjot Noor
Source: SBS
Share this with family and friends


