ਉਤਸ਼ਾਹ ਅਤੇ ਆਸ਼ਾਵਾਦੀ ਨਜ਼ਰੀਏ ਨਾਲ ਜ਼ਿੰਦਗੀ ਜਿਉਣ ਦੀ ਲੋੜ

Man looking at the sunrise Credit: Zac Durant/Unsplash
ਜ਼ਿੰਦਗੀ 'ਚ ਪੈਦਾ ਹੋਏ ਹਲਾਤਾਂ ਨੂੰ ਸਾਨੂੰ ਖਿੜੇ-ਮੱਥੇ ਸਵੀਕਾਰਨਾ ਚਾਹੀਦਾ ਹੈ ਕਿਓਂਕਿ ਹਰ ਇੱਕ ਤਜ਼ੁਰਬਾ ਸਾਨੂੰ ਜ਼ਿੰਦਗੀ ਦਾ ਸਬਕ ਦੇਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਆਓ ਸੁਣੀਏ ਇਸ ਬਾਰੇ ਨਵਜੋਤ ਨੂਰ ਦੀ ਇਸ ਹਫਤੇ ਦੀ ਪੇਸ਼ਕਾਰੀ।
Share