Watch FIFA World Cup 2026™

LIVE, FREE and EXCLUSIVE

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ANZAC ਡੇਅ ਵਿਸ਼ੇਸ਼

A flower in tribute with a medal of service on the uniform of a member of the Australian Defence Force.

ਆਸਟ੍ਰੇਲੀਅਨ ਰੱਖਿਆ ਬਲ ਦੇ ਮੈਂਬਰ ਦੀ ਵਰਦੀ 'ਤੇ ਸੇਵਾ ਦੇ ਮੈਡਲ ਦੇ ਨਾਲ ਸ਼ਰਧਾਂਜਲੀ ਲਈ ਇੱਕ ਫੁੱਲ। (AAP ਚਿੱਤਰ/ਬਿਆਂਕਾ ਡੀ ਮਾਰਚੀ)

ਐਸ ਬੀ ਐਸ ਪੰਜਾਬੀ ਦਾ ANZAC ਵਿਸ਼ੇਸ਼ ਪ੍ਰੋਗਰਾਮ ਆਸਟ੍ਰੇਲੀਆਈ ਰੱਖਿਆ ਬਲਾਂ, ਯੁੱਧਾਂ ਅਤੇ ਸ਼ਾਂਤੀ ਮਿਸ਼ਨਾਂ ਵਿੱਚ ਸੇਵਾ ਨਿਭਾਉਣ ਵਾਲਿਆਂ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਸਮਰਪਿਤ ਹੈ। ਪੰਜਾਬੀ ਵਿੱਚ ‘ਓਡ ਆਫ ਰਿਮੈਂਬਰੈਂਸ’ ਦੀ ਕਵਿਤਾ, ਮੌਜੂਦਾ ਸੇਵਾ ਕਰ ਰਹੇ ਆਸਟ੍ਰੇਲੀਆਈ-ਸਿੱਖ ਸੈਨਿਕਾਂ ਨਾਲ ਗੱਲਾਂਬਾਤਾਂ ਅਤੇ ਇੱਕ ਵਿਸ਼ੇਸ਼ ਰਿਪੋਰਟ ਸ਼ਾਮਲ ਹੈ, ਜੋ ਹਰ ਆਸਟ੍ਰੇਲੀਆਈ ਸੈਨਿਕ ਵਲੋਂ ਪਹਿਨੀ ਜਾਣ ਵਾਲੀ 'puggaree' ਦੇ ਇਤਿਹਾਸ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ-ਆਸਟ੍ਰੇਲੀਆਈ ਸੈਨਿਕਾਂ ਦੀ ਸਾਂਝ ਨੂੰ ਉਜਾਗਰ ਕਰਦੀ ਹੈ।

Published

By Shyna Kalra

Presented by Shyna Kalra

Source: SBS

Share this with family and friends

ਐਸ ਬੀ ਐਸ ਪੰਜਾਬੀ ਦਾ ANZAC ਵਿਸ਼ੇਸ਼ ਪ੍ਰੋਗਰਾਮ ਆਸਟ੍ਰੇਲੀਆਈ ਰੱਖਿਆ ਬਲਾਂ, ਯੁੱਧਾਂ ਅਤੇ ਸ਼ਾਂਤੀ ਮਿਸ਼ਨਾਂ ਵਿੱਚ ਸੇਵਾ ਨਿਭਾਉਣ ਵਾਲਿਆਂ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਸਮਰਪਿਤ ਹੈ। ਪੰਜਾਬੀ ਵਿੱਚ ‘ਓਡ ਆਫ ਰਿਮੈਂਬਰੈਂਸ’ ਦੀ ਕਵਿਤਾ, ਮੌਜੂਦਾ ਸੇਵਾ ਕਰ ਰਹੇ ਆਸਟ੍ਰੇਲੀਆਈ-ਸਿੱਖ ਸੈਨਿਕਾਂ ਨਾਲ ਗੱਲਾਂਬਾਤਾਂ ਅਤੇ ਇੱਕ ਵਿਸ਼ੇਸ਼ ਰਿਪੋਰਟ ਸ਼ਾਮਲ ਹੈ, ਜੋ ਹਰ ਆਸਟ੍ਰੇਲੀਆਈ ਸੈਨਿਕ ਵਲੋਂ ਪਹਿਨੀ ਜਾਣ ਵਾਲੀ 'puggaree' ਦੇ ਇਤਿਹਾਸ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ-ਆਸਟ੍ਰੇਲੀਆਈ ਸੈਨਿਕਾਂ ਦੀ ਸਾਂਝ ਨੂੰ ਉਜਾਗਰ ਕਰਦੀ ਹੈ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now