SKIP TO MAIN CONTENT

ਸਾਹਿਤ ਅਤੇ ਕਲਾ: ਕਿਤਾਬ ‘ਪੁਰੇ ਦੀ ਪੌਣ’ ਦੀ ਪੜਚੋਲ

KP-PDP 3.jpg
ਪੁਰੇ ਦੀ ਪੌਣ Credit: Supplied

ਪਾਕਿਸਤਾਨ ਦੀ ਲਿਖਾਰੀ ਸੁਰਾਜ ਕੌਰ ਦੀ ਇਹ ਕਿਤਾਬ ਪੰਜਾਬੀ ਨਜ਼ਮਾਂ ਦਾ ਭੰਡਾਰ ਹੈ ਜੋ ਦਿਲ ਨੂੰ ਛੁਹ ਜਾਂਦੀਆਂ ਹਨ ਅਤੇ ਇਹ ਕਿਤਾਬ ਪਾਠਕਾਂ ਦੇ ਦਿਲ ਤੇ ਵੀ ਗਹਿਰੀ ਛਾਪ ਛੱਡ ਰਹੀ ਹੈ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ....

Published

By Jyotika

Presented by Sadia Rafique

Source: SBS

Skip to podcast episode content

ਪਾਕਿਸਤਾਨ ਦੀ ਲਿਖਾਰੀ ਸੁਰਾਜ ਕੌਰ ਦੀ ਇਹ ਕਿਤਾਬ ਪੰਜਾਬੀ ਨਜ਼ਮਾਂ ਦਾ ਭੰਡਾਰ ਹੈ ਜੋ ਦਿਲ ਨੂੰ ਛੁਹ ਜਾਂਦੀਆਂ ਹਨ ਅਤੇ ਇਹ ਕਿਤਾਬ ਪਾਠਕਾਂ ਦੇ ਦਿਲ ਤੇ ਵੀ ਗਹਿਰੀ ਛਾਪ ਛੱਡ ਰਹੀ ਹੈ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ....

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now